Off-white Banner
Off-white Banner

ਖਾਲੀ ਪੇਟ ਪਪੀਤਾ ਖਾਣ ਦੇ 5 ਫਾਇਦੇ!

Off-white Banner
Off-white Banner

ਪਪੀਤੇ 'ਚ ਖੰਡ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ।

Off-white Banner
Off-white Banner

ਇਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

Off-white Banner
Off-white Banner

ਪਪੀਤੇ ਵਿਚ ਕੈਲੋਰੀ ਘੱਟ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

Off-white Banner
Off-white Banner

ਇਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

Off-white Banner
Off-white Banner

ਪਪੀਤੇ ਵਿੱਚ ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਲ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ।

Off-white Banner
Off-white Banner

ਪਪੀਤੇ 'ਚ ਮੌਜੂਦ ਫਾਈਬਰ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

Off-white Banner
Off-white Banner

ਪਪੀਤੇ 'ਚ ਮੌਜੂਦ ਐਨਜ਼ਾਈਮ ਪਾਚਨ ਕਿਰਿਆ ਨੂੰ ਸੁਧਾਰਨ 'ਚ ਮਦਦ ਕਰਦੇ ਹਨ।

Off-white Banner
Off-white Banner

ਇਸ ਨਾਲ ਕਬਜ਼ ਵਰਗੀ ਸਮੱਸਿਆ ਨਹੀਂ ਹੁੰਦੀ।

Off-white Banner
Off-white Banner

ਪਪੀਤੇ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ

Off-white Banner
Off-white Banner

ਪਪੀਤੇ 'ਚ ਮੌਜੂਦ ਫਾਈਬਰ ਖੂਨ ਨੂੰ ਸ਼ੁੱਧ ਕਰਨ 'ਚ ਮਦਦ ਕਰਦਾ ਹੈ।