500 ਰੁਪਏ ਤੋਂ ਘੱਟ 'ਚ ਖਰੀਦੋ ਕ੍ਰਿਸਮਸ ਲਈ ਇਹ 5 ਸ਼ਾਨਦਾਰ ਤੋਹਫ਼ੇ

ਇਥੇ ਦੇਖੋ ਕ੍ਰਿਸਮਸ 'ਤੇ ਦੋਸਤਾਂ ਰਿਸ਼ਤੇਦਾਰਾਂ ਲਈ ਵਧਿਆ ਤੋਹਫੇ...

ਜਿੰਗਲ ਬੈੱਲਜ਼, ਜਿੰਗਲ ਬੈੱਲਜ਼, ਸੈਂਟਾ ਕਲਾਜ਼ ਤੁਹਾਡੇ ਸ਼ਹਿਰ ਆ ਰਿਹਾ ਹੈ।

ਤਾਂ ਕੀ ਤੁਸੀਂ ਕੰਮ 'ਤੇ ਸੀਕਰੇਟ ਸੈਂਟਾ ਲਈ ਤਿਆਰ ਹੋ?

ਅਜੇ ਤੱਕ ਤੋਹਫ਼ਾ ਨਹੀਂ ਖਰੀਦਿਆ? ਅਸੀਂ ਮਦਦ ਕਰਨ ਲਈ ਇੱਥੇ ਹਾਂ।

ਸਾਡੇ 'ਤੇ ਭਰੋਸਾ ਕਰੋ, ਤੁਹਾਡਾ ਬੱਚੇ ਨੂੰ ਇਹ ਤੋਹਫ਼ਾ ਜ਼ਰੂਰ ਪਸੰਦ ਆਵੇਗਾ।

Bluetooth headphones

ਆਖ਼ਰਕਾਰ, ਹਰ ਕਿਸੇ ਨੂੰ ਸੰਗੀਤ ਸੁਣਨ ਲਈ ਇੱਕ ਚੀਜ਼ ਚਾਹੀਦੀ ਹੁੰਦੀ ਹੈ.

ਖੁਸ਼ਬੂ ਮੂਡ ਨੂੰ Uplift ਕਰਨ ਦੀ ਤਾਕਤ ਰੱਖਦੀ ਹੈ।

Perfumes

ਝੁਮਕੇ ਅਤੇ ਕੜੇ ਵੀ ਤੁਸੀਂ ਕਿਸੇ ਨੂੰ ਤੋਹਫੇ ਵਿੱਚ ਦੇ ਸਕਦੇ ਹੋ। 

Oxidised Jewellery

ਇਹ ਸਭ ਤੋਂ ਆਸਾਨ ਹੈ। Tip: ਬਸ ਉਨ੍ਹਾਂ ਦੇ ਮਨਪਸੰਦ ਰੰਗ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰੋ।

Scarf

ਸੁਆਦੀ ਚਾਕਲੇਟਾਂ ਅਤੇ ਕੈਂਡੀਜ਼ ਦੇ ਨਾਲ ਇੱਕ ਹੈਂਪਰ ਤਿਆਰ ਕਰੋ।

Hamper