ਇਹ ਸ਼ਿਵਾਲਿਕ ਅਤੇ ਸਿਰਸਾ ਨਦੀਆਂ ਦੀ ਇੱਕ ਪਹਾੜੀ ਉੱਪਰ ਹੈ। ਇਹ ਇੱਕ 4-ਸਿਤਾਰਾ ਵਿਰਾਸਤੀ ਰਿਜੋਰਟ ਹੈ ਜੋ ਪਿਕਨਿਕ, ਖੇਡਾਂ ਅਤੇ ਕਈ ਗਤੀਵਿਧੀਆਂ ਲਈ ਸੈਲਾਨੀਆਂ ਦਾ ਸੁਆਗਤ ਕਰਦਾ ਹੈ।