ਖੀਰਾ ਖਾਣ ਦੇ
5 ਕਾਰਨ
ਖੀਰੇ ਵਿੱਚ ਕੈਲੋਰੀ ਘੱਟ ਹੁੰਦੀ ਹੈ, ਪਰ ਕਈ ਮਹੱਤਵਪੂਰਨ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਿਆ ਹੁ
ੰਦਾ ਹੈ।
ਖੀਰੇ antioxidants ਨਾਲ ਭਰਪੂਰ ਹੁੰਦੇ ਹਨ।
ਖੀਰਿਆਂ ਵਿੱਚ ਲਗਭਗ 96% ਪਾਣੀ ਹੁੰਦਾ ਹੈ।
ਖੀਰੇ ਵੱਖ-ਵੱਖ ਤਰੀਕਿਆਂ ਨਾਲ ਭਾਰ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
ਖੀਰੇ ਬਲੱਡ ਸ਼ੂਗਰ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ
।