50 ਰੁਪਏ ਤੋਂ ਘੱਟ 'ਚ ਭਰ-ਭਰ ਮਿਲ ਰਿਹਾ ਹੈ Data ...ਸ਼ੁਰੂਆਤ 19 ਰੁਪਏ ਤੋਂ
Medium Brush Stroke
Airtel ਕਈ ਸਸਤੇ ਡਾਟਾ ਪਲਾਨ ਆਫਰ ਕਰ ਰਹੀ ਹੈ
Medium Brush Stroke
ਏਅਰਟੈੱਲ ਦੇ ਡਾਟਾ ਪੈਕ ਪਲਾਨ ਦੀ ਸ਼ੁਰੂਆਤੀ ਕੀਮਤ 19 ਰੁਪਏ ਹੈ।
Medium Brush Stroke
19 ਰੁਪਏ ਵਾਲੇ ਪਲਾਨ ਦੀ ਵੈਧਤਾ 1 ਦਿਨ ਦੀ ਹੈ।
Medium Brush Stroke
ਏਅਰਟੈੱਲ ਦੇ 19 ਰੁਪਏ ਵਾਲੇ ਪਲਾਨ 'ਚ ਕੁੱਲ 1 ਜੀਬੀ ਡਾਟਾ ਦਿੱਤਾ ਜਾਂਦਾ ਹੈ।
Medium Brush Stroke
ਏਅਰਟੈੱਲ ਦੇ ਦੂਜੇ ਸਸਤੇ ਪਲਾਨ ਦੀ ਕੀਮਤ 29 ਰੁਪਏ ਹੈ।
Medium Brush Stroke
ਏਅਰਟੈੱਲ ਦੇ 29 ਰੁਪਏ ਵਾਲੇ ਪਲਾਨ ਦੀ ਵੈਧਤਾ 1 ਦਿਨ ਦੀ ਹੈ।
Medium Brush Stroke
Airtel ਯੂਜ਼ਰਸ ਨੂੰ 29 ਰੁਪਏ ਵਾਲੇ ਪਲਾਨ 'ਚ ਕੁੱਲ 2 ਜੀਬੀ ਡਾਟਾ ਮਿਲਦਾ ਹੈ।
Medium Brush Stroke
ਏਅਰਟੈੱਲ ਦੇ 49 ਰੁਪਏ ਵਾਲੇ ਪਲਾਨ ਦੀ ਵੈਧਤਾ 1 ਦਿਨ ਦੀ ਹੈ।
Medium Brush Stroke
49 ਰੁਪਏ ਦੀ ਕੀਮਤ ਵਾਲੇ ਪਲਾਨ 'ਚ ਗਾਹਕਾਂ ਨੂੰ ਕੁੱਲ 6 ਜੀਬੀ ਡਾਟਾ ਮਿਲੇਗਾ।