ਰੋਜ਼ਾਨਾ ਸੰਤਰਾ ਖਾਣ ਦੇ 9 ਫਾਇਦੇ!
ਸੰਤਰਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਕੁਝ ਲੋਕ ਸਾਰਾ ਸਾਲ ਸੰਤਰਾ ਖਾਂਦੇ ਹਨ ਜਾਂ ਇਸ ਦਾ ਜੂਸ ਪੀਂਦੇ ਹਨ।
ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹ
ੈ।
ਸੰਤਰਾ ਤੁਹਾਡੇ ਜਿਗਰ ਅਤੇ ਗੁਰਦਿਆਂ ਲਈ ਵੀ ਸਿਹਤਮੰਦ ਹ
ੈ।
ਰੋਜ਼ਾਨਾ 1 ਸੰਤਰਾ ਖਾਣ ਨਾਲ ਤੁਹਾਨੂੰ ਬੀਪੀ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ
ਮਦਦ ਮਿਲਦੀ ਹੈ।
ਸੰਤਰੇ ਦਾ ਸੇਵਨ ਕਬਜ਼ ਅਤੇ ਪੇਟ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਇਸ ਦਾ ਫਾਈਬਰ ਤੁਹਾਡੇ ਪਾਚਨ ਤੰਤਰ ਨੂੰ ਤੇਜ਼ ਕਰਨ ਅਤੇ ਭਾਰ ਨੂੰ ਸੰਤੁਲਿਤ ਕਰਨ ਵਿੱਚ ਮਦਦ
ਕਰ ਸਕਦਾ ਹੈ।
ਸੰਤਰਾ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਨੂੰ
ਰੋਕਦਾ ਹੈ।
ਸੰਤਰਾ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਾਉਣ 'ਚ ਮਦਦ ਕਰ
ਸਕਦਾ ਹੈ।