ਰੋਜ਼ਾਨਾ ਸੰਤਰਾ ਖਾਣ ਦੇ 9 ਫਾਇਦੇ!
ਸੰਤਰਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ
ਕੁਝ ਲੋਕ ਸਾਰਾ ਸਾਲ ਸੰਤਰਾ ਖਾਂਦੇ ਹਨ ਜਾਂ ਇਸ ਦਾ ਜੂਸ ਪੀਂਦੇ ਹਨ।
ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹ
ੈ
ਸੰਤਰਾ ਤੁਹਾਡੇ ਜਿਗਰ ਅਤੇ ਗੁਰਦਿਆਂ ਲਈ ਵੀ ਸਿਹਤਮੰਦ ਹ
ੈ।
ਰੋਜ਼ਾਨਾ 1 ਸੰਤਰਾ ਖਾਣ ਨਾਲ ਤੁਹਾਨੂੰ ਬੀਪੀ, ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦ
ਦ ਮਿਲਦੀ ਹੈ
ਸੰਤਰੇ ਦਾ ਸੇਵਨ ਕਬਜ਼ ਅਤੇ ਪੇਟ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ
ਇਸ ਦਾ ਫਾਈਬਰ ਤੁਹਾਡੇ ਪਾਚਨ ਤੰਤਰ ਨੂੰ ਤੇਜ਼ ਕਰਨ ਅਤੇ ਭਾਰ ਨੂੰ ਸੰਤੁਲਿਤ ਕਰਨ ਵਿੱਚ ਮਦਦ
ਕਰਦਾ ਹੈ।
ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਰੋਕਦਾ
ਹੈ
ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ।