ਇਸ ਕੰਪਨੀ 'ਚ ਦੀਖਿਆ ਰੋਬੋਟ ਦਾ 'ਭਿਆਨਕ ਰੂਪ', ਕਰਮਚਾਰੀ ਨੂੰ ਜ਼ਮੀਨ 'ਤੇ ਪਟਕਿਆ, ਮਾਰੇ ਪੰਜੇ
ਤੁਸੀਂ ਭਾਰਤੀ ਅਭਿਨੇਤਾ ਰਜਨੀਕਾਂਤ ਦੀ ਫਿਲਮ 'ਰੋਬੋਟ' ਜ਼ਰੂਰ ਦੇਖੀ ਹੋਵੇਗੀ।
ਇਸ ਵਿਚ ਦਿਖਾਇਆ ਗਿਆ ਹੈ ਕਿ ਇੱਕ ਰੋਬੋਟ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਕੀ ਹੋਵੇਗਾ
ਅਜਿਹਾ ਹੀ ਇੱਕ ਅਸਲੀ ਮਾਮਲਾ ਐਲੋਨ ਮਸਕ ਦੀ ਟੇਸਲਾ ਕੰਪਨੀ ਵਿੱਚ ਦੇਖਣ ਨੂੰ ਮਿਲਿਆ
ਹੈ।
ਇੱਥੇ ਇੱਕ ਬੇਕਾਬੂ ਰੋਬੋਟ ਨੇ ਇੱਕ ਸਾਫਟਵੇਅਰ ਇੰਜੀਨੀਅਰ 'ਤੇ ਹਮਲਾ ਕਰ ਦਿੱਤਾ
ਸਭ ਤੋਂ ਪਹਿਲਾਂ ਉਸ ਨੇ ਇੰਜੀਨੀਅਰ ਨੂੰ ਜ਼ਮੀਨ 'ਤੇ ਪਟਕਿਆ ਅਤੇ ਆਪਣੇ ਪੰਜੇ ਉਸ ਦੇ ਸਰ
ੀਰ ਵਿਚ ਮਾਰੇ।
ਖੂਨ ਨਾਲ ਲਥਪਥ ਇੰਜਨੀਅਰ ਨੂੰ ਦੇਖ ਕੇ ਆਸ-ਪਾਸ ਦੇ ਲੋਕ ਵੀ ਡਰ ਗਏ
ਤੁਹਾਨੂੰ ਦੱਸ ਦੇਈਏ ਕਿ ਅਜਿਹਾ ਉਦੋਂ ਹੋਇਆ ਜਦੋਂ ਇੰਜੀਨੀਅਰ ਰੋਬੋਟ ਦੀ ਪ੍ਰੋਗਰਾ
ਮਿੰਗ ਕਰ ਰਿਹਾ ਸੀ।
ਰੋਬੋਟ ਨੂੰ disable ਕਰਨ ਦੇ ਦੌਰਾਨ ਇੱਕ ਐਕਟਿਵ ਰਹਿ ਗਿਆ ਅਤੇ ਉਸਨੇ ਹਮਲਾ ਕਰ ਦਿੱਤ
ਾ
ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਸਾਲ 2021 ਵਿੱਚ ਆਸਟਿਨ ਨੇੜੇ ਗੀਗਾ ਟੈਕਸਾਸ ਫੈਕਟਰੀ ਵਿੱਚ ਵਾਪਰੀ ਸੀ ਜੋ ਹੁਣ ਸਾਹਮਣ
ੇ ਆਈ ਹੈ।