ਕਿੰਨੇ ਦਿਨਾਂ ਬਾਅਦ ਤੁਹਾਨੂੰ ਆਪਣਾ ਟੁੱਥਬ੍ਰਸ਼ ਬਦਲਣਾ ਚਾਹੀਦਾ ਹੈ?

ਦੰਦਾਂ ਦੀ ਸਫ਼ਾਈ ਲਈ ਚੰਗਾ ਟੂਥਬਰਸ਼ ਬੇਹੱਦ ਜ਼ਰੂਰੀ ਹੈ।

ਹਰ ਕਿਸੇ ਨੂੰ ਸਮੇਂ-ਸਮੇਂ 'ਤੇ ਆਪਣੇ ਦੰਦਾਂ ਦਾ ਬੁਰਸ਼ ਬਦਲਣਾ ਚਾਹੀਦਾ ਹੈ

ਇਸ ਨਾਲ ਦੰਦਾਂ ਅਤੇ ਮਸੂੜਿਆਂ ਵਿੱਚ ਇਨਫੈਕਸ਼ਨ ਦਾ ਖ਼ਤਰਾ ਘੱਟ ਹੋਵੇਗਾ।

ਦੰਦਾਂ ਦੇ ਡਾਕਟਰ ਵੈਭਵ ਗੁਲਾਟੀ ਦੇ ਅਨੁਸਾਰ, ਹਰ 2-3 ਮਹੀਨਿਆਂ ਬਾਅਦ ਆਪਣੇ ਟੁੱਥਬ੍ਰਸ਼ ਨੂੰ ਬਦਲੋ।

ਇਸ ਤੋਂ ਜ਼ਿਆਦਾ ਸਮੇਂ ਤੱਕ ਟੁੱਥਬ੍ਰਸ਼ ਦੀ ਵਰਤੋਂ ਨਾ ਕਰੋ

ਅਜਿਹਾ ਕਰਨ ਨਾਲ ਦੰਦਾਂ ਵਿੱਚ ਬੈਕਰੀਅਲ ਇੰਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ

ਟੂਥਬਰਸ਼ ਜ਼ਿਆਦਾ ਪੁਰਾਣਾ ਹੋ ਜਾਵੇ ਤਾਂ ਉਸਦੇ ਬ੍ਰਿਸਲਸ ਖਰਾਬ ਹੋ ਜਾਂਦੇ ਹਨ

ਇਸ ਨਾਲ ਬੁਰਸ਼ ਕਰਦੇ ਸਮੇਂ ਮਸੂੜਿਆਂ ਨੂੰ ਨੁਕਸਾਨ ਹੋ ਸਕਦਾ ਹੈ।

 ਟੂਥਬਰੱਸ਼ ਨਰਮ ਜਾਂ ਦਰਮਿਆਨਾ ਹੋਣਾ ਦੰਦਾਂ ਲਈ ਫਾਇਦੇਮੰਦ ਹੁੰਦਾ ਹੈ।