ਮੌਤ ਤੋਂ ਬਾਅਦ 4 ਦਿਨ ਤੱਕ ਦਫਤਰ 'ਚ ਪਈ ਰਹੀ ਲਾਸ਼
ਦੁਨੀਆ ਦੀ ਸਭ ਤੋਂ ਵੱਡੀ ਕੰਪਨੀ 'ਚ ਵਾਪਰੀ ਅਨੋਖੀ ਘਟਨਾ
ਕੰਪਨੀ 'ਚ ਹੋਈ ਮੁਲਾਜ਼ਮ ਦੀ ਮੌਤ, 4 ਦਿਨਾਂ ਬਾਅਦ ਮਿਲੀ ਮ੍ਰਿਤਕ ਮੁਲਾਜ਼ਮ ਦੀ ਲਾਸ਼
ਕੰਮ ਕਰਦੇ ਸਮੇਂ ਡੈਸਕ 'ਤੇ ਮਿਲੀ ਲਾਸ਼
ਦਫ਼ਤਰ ਵਿੱਚ ਬਦਬੂ ਕਾਰਨ ਲਾਸ਼ ਦੀ ਸੂਚਨਾ ਮਿਲੀ
ਪਹਿਲਾਂ ਤਾਂ ਲੋਕਾਂ ਨੇ ਇਸ ਨੂੰ ਸੀਵਰੇਜ ਦੀ ਬਦਬੂ ਸਮਝ ਕੇ ਨਜ਼ਰਅੰਦਾਜ਼ ਕੀਤਾ।
ਕਰਮਚਾਰੀ ਦਾ ਨਾਮ ਡੈਨਿਸ ਪ੍ਰੂਧੋਮ, ਉਮਰ-60 ਸਾਲ ਵੇਲਜ਼ ਫਾਰਗੋ ਦਫ਼ਤਰ ਵਿੱਚ ਮੌਤ ਹੋ ਗਈ
ਵੇਲਜ਼ ਫਾਰਗੋ ਦੁਨੀਆ ਦੀਆਂ ਪ੍ਰਮੁੱਖ ਵਿੱਤੀ ਕੰਪਨੀਆਂ ਵਿੱਚੋਂ ਇੱਕ ਹੈ।