ਹੁਣ ਪਹਿਲਾਂ ਹੀ ਪਤਾ ਲੱਗ ਜਾਵੇਗੀ ਮੌਤ ਦੀ ਤਰੀਕ ? , AI ਦੀ ਭਵਿੱਖਬਾਣੀ 78% ਸਹੀ ਹੈ

Yellow Star
Yellow Star

ਕੀ ਤੁਸੀਂ ਆਪਣੀ ਮੌਤ ਦੀ ਤਰੀਕ ਜਾਣਨਾ ਚਾਹੁੰਦੇ ਹੋ?

Yellow Star
Yellow Star

ਜੇਕਰ ਹਾਂ, ਤਾਂ ਹੁਣ ਅਜਿਹਾ ਕਰਨਾ ਸੰਭਵ ਹੈ

Yellow Star
Yellow Star

ਹੁਣ ਲੋਕਾਂ ਨੂੰ ਮੌਤ ਦੀ ਤਰੀਕ ਪਹਿਲਾਂ ਹੀ ਪਤਾ ਲੱਗ ਜਾਵੇਗੀ

Yellow Star
Yellow Star

ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਸੰਭਵ ਹੈ

Yellow Star
Yellow Star

AI ਦੀ ਇਹ ਭਵਿੱਖਬਾਣੀ 79 ਫੀਸਦੀ ਤੱਕ ਸਹੀ ਹੁੰਦੀ ਹੈ 

Yellow Star
Yellow Star

ਇਸ ਗੱਲ ਦੀ ਪੁਸ਼ਟੀ ਖੁਦ ਵਿਗਿਆਨੀਆਂ ਨੇ ਕੀਤੀ ਹੈ

Yellow Star
Yellow Star

AI ਲੋਕਾਂ ਦੀ ਸਿਹਤ, ਉਨ੍ਹਾਂ ਦੀ ਸਿੱਖਿਆ, ਰੁਜ਼ਗਾਰ ਅਤੇ ਹੋਰ ਕਈ ਕਾਰਕਾਂ ਦੀ ਮਦਦ ਲੈਂਦਾ ਹੈ।

Yellow Star
Yellow Star

ਇਨ੍ਹਾਂ ਦੇ ਆਧਾਰ 'ਤੇ ਹੀ AI ਮੌਤ ਦੀ ਤਰੀਕ ਦੀ ਭਵਿੱਖਬਾਣੀ ਕਰਦਾ ਹੈ।

Yellow Star
Yellow Star

ਯਾਨੀ ਹੁਣ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਆਪਣੀ ਮੌਤ ਦੀ ਤਰੀਕ ਜਾਣ ਸਕਦੇ ਹੋ।