9000 ਰੁਪਏ ਤੋਂ ਘੱਟ ਰੇਟਾਂ  ਵਿੱਚ ਆਉਂਦੇ ਹਨ ਇਹ ਸ਼ਾਨਦਾਰ SMART TV   

Amazon 'ਤੇ ਕਈ ਖਾਸ ਟੀਵੀ ਹਨ, ਜਿਨ੍ਹਾਂ ਨੂੰ ਸਸਤੇ 'ਚ ਘਰ ਲਿਆਂਦਾ ਜਾ ਸਕਦਾ ਹੈ।

Circled Dot

KODAK 32 ਇੰਚ ਸਪੈਸ਼ਲ ਐਡੀਸ਼ਨ ਸੀਰੀਜ਼ HD Ready LED TV ਹੈ   

Circled Dot

ਇਸ ਸਮਾਰਟ ਟੀਵੀ ਨੂੰ ਐਮਾਜ਼ਾਨ 'ਤੇ 8,499 ਰੁਪਏ ਦੀ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ।

Circled Dot

ਕੋਡਕ ਦਾ ਇਹ ਟੀਵੀ 720 ਪਿਕਸਲ ਰੈਜ਼ੋਲਿਊਸ਼ਨ ਅਤੇ 60Hz ਨਾਲ ਆਉਂਦਾ ਹੈ।

Circled Dot

ਇਸ ਵਿੱਚ 4GB ਇੰਟਰਨਲ ਸਟੋਰੇਜ ਅਤੇ 30W ਆਡੀਓ ਆਉਟਪੁੱਟ ਹੈ

Circled Dot

VW 80 32 ਇੰਚ Linux ਸੀਰੀਜ਼ ਫਰੇਮਲੇਸ ਵੀ HD Ready ਸਮਾਰਟ ਟੀਵੀ ਹੈ 

Circled Dot

ਇਸ ਟੀਵੀ ਨੂੰ Amazon ਤੋਂ 7,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

Circled Dot

ਇਹ ਟੀਵੀ 60Hz ਰਿਫ੍ਰੈਸ਼ ਰੇਟ ਅਤੇ 178 ਡਿਗਰੀ ਵਿਊਇੰਗ ਐਂਗਲ ਸਕ੍ਰੀਨ ਦੇ ਨਾਲ ਆਉਂਦਾ ਹੈ

Circled Dot

ਇਸ ਟੀਵੀ ਨੂੰ 20W ਆਡੀਓ ਸਾਊਂਡ ਆਉਟਪੁੱਟ ਮਿਲਦਾ ਹੈ

Circled Dot