ਕਾਲੇ ਅਤੇ ਸੰਘਣੇ ਵਾਲਾਂ ਦੀ ਇੱਛਾ ਪੂਰੀ ਕਰੇਗਾ ਇਹ ਖੱਟਾ ਫਲ
ਅੱਜ ਕੱਲ੍ਹ ਬਹੁਤ ਸਾਰੇ ਲੋਕ ਵਾਲਾਂ ਦੇ ਸਫ਼ੇਦ ਹੋਣ ਤੋਂ ਚਿੰਤ
ਤ ਰਹਿੰਦੇ ਹਨ।
ਅਜਿਹੇ ਵਿੱਚ ਲੋਕ ਕਈ ਤਰ੍ਹਾਂ ਦੇ ਕੈਮੀਕਲ ਉਤਪਾਦਾਂ ਦਾ ਸਹਾਰਾ ਲੈਂਦੇ
ਹਨ।
ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤ
ੁਹਾਡੇ ਲਈ ਹੈ।
ਦਿੱਲੀ ਦੇ ਡਾਕਟਰ ਰਾਸ਼ ਬਿਹਾਰੀ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।
ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਤੁਸੀਂ ਆਂਵਲੇ ਦੀ ਮਦਦ ਲੈ ਸਕਦੇ ਹੋ।
ਇਸ ਦੇ ਲਈ ਆਂਵਲਾ ਅਤੇ ਚਾਹ ਪੱਤੀਆਂ ਨੂੰ ਰਾਤ ਭਰ ਭਿਓ ਦ
ਿਓ।
ਸਵੇਰੇ ਇਸ ਵਿੱਚ ਕੌਫੀ ਪਾਊਡਰ ਮਿਲਾਓ।
ਇਸ ਨੂੰ 1 ਤੋਂ 2 ਘੰਟੇ ਤੱਕ ਵਾਲਾਂ 'ਤੇ ਲੱਗਾ ਰਹਿਣ ਦਿਓ ਅ
ਤੇ ਫਿਰ ਧੋ ਲਓ।