ਸਸਤਾ ਹੋਇਆ ਦੁੱਧ 

ਅਮੂਲ ਦੁੱਧ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ 

ਇਹ ਕਟੌਤੀ ਅਮੂਲ ਦੇ ਵੱਡੇ ਪੈਕਟ ਵਾਲੇ ਦੁੱਧ ਲਈ ਹੈ।

ਨੋਇਡਾ 'ਚ 2 ਲੀਟਰ ਅਮੂਲ ਦੁੱਧ ਦੇ ਪੈਕੇਟ ਦੀ ਕੀਮਤ ਘਟੀ ਹੈ।

ਪਹਿਲਾਂ 2 ਲੀਟਰ ਦੁੱਧ ਦੇ ਪੈਕੇਟ ਦੀ ਕੀਮਤ 132 ਰੁਪਏ ਪ੍ਰਤੀ ਲੀਟਰ ਸੀ।

ਹੁਣ ਇਸ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ

ਗਿਰਾਵਟ ਤੋਂ ਬਾਅਦ 2 ਲੀਟਰ ਦਾ ਪੈਕੇਟ 130 ਰੁਪਏ ਪ੍ਰਤੀ ਲੀਟਰ 'ਤੇ ਮਿਲੇਗਾ

ਅਮੂਲ ਕੁਲੈਕਸ਼ਨ ਸੈਂਟਰ 'ਤੇ ਦੁੱਧ ਦੀ ਡਿਲਿਵਰੀ ਕਰਨ ਵਾਲੇ ਕਿਸਾਨਾਂ ਲਈ ਵੀ ਕੀਮਤਾਂ ਘਟਾਈਆਂ ਗਈਆਂ ਹਨ।