Tilted Brush Stroke
ਵਾਹ! Apple ਨੇ ਆਪਣੇ iPad ਨੂੰ ਕਰ ਦਿੱਤਾ ਸਸਤਾ
Tilted Brush Stroke
ਐਪਲ ਨੇ 10th-gen iPad ਨੂੰ ਭਾਰਤ 'ਚ ਪਿਛਲੇ ਸਾਲ ਅਕਤੂਬਰ ਵਿੱਚ ਲਾਂਚ ਕੀਤਾ ਸੀ।
Tilted Brush Stroke
ਹੁਣ ਠੀਕ ਇੱਕ ਸਾਲ ਬਾਅਦ,
10th-gen
ਆਈਪੈਡ ਦੀ ਕੀਮਤ ਘਟਾਈ ਦਿੱਤੀ ਗਈ ਹੈ
Tilted Brush Stroke
ਨਵੇਂ iPad ਦੇ Wi-Fi ਮਾਡਲ 44,900 ਰੁਪਏ ਵਿੱਚ ਲਾਂਚ ਕੀਤੇ ਗਏ ਸਨ
Tilted Brush Stroke
ਜਦੋਂ ਕਿ, Wi-Fi + Cellular ਮਾਡਲਾਂ ਦੀ ਸ਼ੁਰੂਆਤੀ ਕੀਮਤ 59,900 ਰੁਪਏ ਸੀ।
Tilted Brush Stroke
ਹੁਣ ਇਸ ਟੈਬਲੇਟ ਦੀ ਸ਼ੁਰੂਆਤੀ ਕੀਮਤ 39,900 ਰੁਪਏ ਹੋ ਗਈ ਹੈ
।
Tilted Brush Stroke
ਯਾਨੀ ਕੀਮਤ 'ਚ 5,000 ਰੁਪਏ ਦੀ ਕਟੌਤੀ ਕੀਤੀ ਗਈ ਹੈ।
Tilted Brush Stroke
ਤਿਉਹਾਰੀ ਸੀਜ਼ਨ ਸੇਲ 'ਚ 4 ਹਜ਼ਾਰ ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।
Tilted Brush Stroke
ਅਜਿਹੇ 'ਚ ਗਾਹਕਾਂ ਨੂੰ ਇਹ 35,900 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਮਿਲੇਗਾ।
Tilted Brush Stroke
ਇਹ ਕੀਮਤ 9th-gen iPad ਤੋਂ ਸਿਰਫ਼ 3,000 ਰੁਪਏ ਜ਼ਿਆਦਾ ਹੈ