Apple ਨੇ iPhone 15 ਸੀਰੀਜ਼ ਕੀਤੀ ਲਾਂਚ: USB-C, ਟਾਈਟੇਨੀਅਮ ਫਰੇਮ ਅਤੇ  ਹੋਰ ਵੀ ਬੜਾ ਕੁੱਝ...

Apple ਦੀ ਨਵੀਨਤਮ iPhone 15 ਸੀਰੀਜ਼ ਵਿੱਚ USB-C ਚਾਰਜਿੰਗ, ਪ੍ਰੋ ਮਾਡਲਾਂ ਲਈ ਟਾਈਟੇਨੀਅਮ ਫਰੇਮ ਅਤੇ ਇੱਕ ਨਵਾਂ A17 Pro SoC ਪੇਸ਼ ਕੀਤਾ ਗਿਆ ਹੈ। ਹੁਣ ਫੋਨ, ਵੱਖ-ਵੱਖ ਰੰਗਾਂ ਅਤੇ ਵਧੇਰੇ ਸਟੋਰੇਜ ਵਿੱਚ ਉਪਲੱਬਧ ਹਨ।

Apple ਨੇ Wonderlust event, ਕੂਪਰਟੀਨੋ, ਕੈਲੀਫੋਰਨੀਆ ਵਿਖੇ ਆਈਫੋਨ 15 ਸੀਰੀਜ਼ ਦਾ ਉਦਘਾਟਨ ਕੀਤਾ।

Launch Event

ਸਾਰੇ ਨਵੇਂ ਆਈਫੋਨ ਮਾਡਲ, ਏਅਰਪੌਡਸ ਪ੍ਰੋ (2 ਜਨਰੇਸ਼ਨ), ਹੁਣ USB ਟਾਈਪ-ਸੀ ਚਾਰਜਿੰਗ ਪੋਰਟ ਦੀ ਵਿਸ਼ੇਸ਼ਤਾ ਰੱਖਦੇ ਹਨ।

USB ਟਾਈਪ-ਸੀ

Pro ਸੀਰੀਜ਼ ਵਿਚ ਟਾਈਟੇਨੀਅਮ ਫਰੇਮ ਉਪਲੱਬਧ ਹੈ।

ਟਾਈਟੇਨੀਅਮ ਫਰੇਮ

Pro ਮਾਡਲ ਕਾਲੇ, ਨੀਲੇ, ਚਿੱਟੇ ਅਤੇ "ਕੁਦਰਤੀ" ਟਾਇਟੇਨੀਅਮ ਵਿੱਚ ਉਪਲੱਬਧ ਹਨ।

ਰੰਗਾਂ ਦੇ ਵਿਕਲਪ

A17 Pro SoC ਦੁਆਰਾ ਸੰਚਾਲਿਤ ਪ੍ਰੋ ਮਾਡਲ, A16 Bionic ਨਾਲੋਂ 10% ਤੇਜ਼ ਹਨ।

A17 Pro SoC

ਆਈਕੋਨਿਕ ਰਿੰਗ ਸਵਿੱਚ ਨੂੰ ਪ੍ਰੋਗਰਾਮੇਬਲ ਹੈਪਟਿਕ ਬਟਨ ਨਾਲ ਬਦਲਿਆ ਗਿਆ।

Haptic ਬਟਨ

iPhone-15-Pro_4

iPhone-15-Pro_4

ਆਈਫੋਨ 15 Pro Max ਦੀ base ਸਟੋਰੇਜ ਹੁਣ 256 ਜੀ.ਬੀ. ਹੋਵੇਗੀ।

ਸਟੋਰੇਜ 'ਚ ਵਾਧਾ

Pro ਮਾਡਲਾਂ ਵਿੱਚ 48 MP ਮੁੱਖ ਸੈਂਸਰ ਅਤੇ 12 MP ਟੈਲੀਫੋਟੋ ਲੈਂਸ ਹੈ।

ਕੈਮਰਾ Specs

iPhone-15-Pro_1-6500c2aa57a0e

iPhone-15-Pro_1-6500c2aa57a0e

ਟੈਲੀਫੋਟੋ ਅਤੇ ਮੁੱਖ ਸੈਂਸਰ Spatial Video ਰਿਕਾਰਡ ਕਰ ਸਕਦੇ ਹਨ।

Spatial ਵੀਡੀਓ

A17 Pro ਵਿਸਤ੍ਰਿਤ ਗੇਮਿੰਗ ਲਈ ਰੇ-ਟਰੇਸਿੰਗ ਦਾ ਸਮਰਥਨ ਕਰਦਾ ਹੈ।

ਗੇਮਿੰਗ Optimised

iPhone-15-Pro_2-6500c3448b33f

iPhone-15-Pro_2-6500c3448b33f

ਆਈਫੋਨ 15 ਅਤੇ 15 ਪਲੱਸ ਵਿਚ Dynamic Island ਦੀ ਵਿਸ਼ੇਸ਼ਤਾ ਹੈ।

Dynamic Island

iPhone 15 ਦੀ ਕੀਮਤ 79,900 ਰੁਪਏ, iPhone 15 Plus ਦੀ ਕੀਮਤ 89,900 ਰੁਪਏ ਤੋਂ ਸ਼ੁਰੂ ਹੈ।

ਕੀਮਤ

iPhone 15 ਸੀਰੀਜ਼ ਪੰਜ ਪੇਸਟਲ ਰੰਗਾਂ ਵਿੱਚ ਉਪਲੱਬਧ ਹੈ।

Pastel ਰੰਗ

iPhone 15 Pro ਦੀ ਕੀਮਤ ਹੁਣ 1,34,900 ਰੁਪਏ, ਪ੍ਰੋ ਮੈਕਸ ਦੀ ਕੀਮਤ 1,59,900 ਰੁਪਏ ਹੈ।

Price Hike

ਪੁਰਾਣੇ ਮਾਡਲਾਂ ਲਈ ਜਿੱਥੇ ਕੀਮਤਾਂ ਘਟਾਈਆਂ ਹਨ, ਉੱਥੇ ਹੀ ਆਈਫੋਨ 13 ਮਿਨੀ ਬੰਦ ਹੋ ਗਿਆ ਹੈ।

ਪੁਰਾਣੇ ਮਾਡਲ