ਬਦਾਮਾਂ ਦਾ ਤੇਲ ਲਗਾਓ, ਡ੍ਰਾਈ ਸਕਿੱਨ ਤੋਂ ਮਿਲੇਗਾ ਛੁਟਕਾਰਾ 

Yellow Star
Yellow Star

ਠੰਡ ਦੇ ਦਿਨਾਂ 'ਚ ਜ਼ਿਆਦਾਤਰ ਲੋਕ ਖੁਸ਼ਕ ਚਮੜੀ ਤੋਂ ਪਰੇਸ਼ਾਨ ਰਹਿੰਦੇ ਹਨ।

Yellow Star
Yellow Star

ਜਿਨ੍ਹਾਂ ਦੀ ਚਮੜੀ ਪਹਿਲਾਂ ਹੀ ਖੁਸ਼ਕ ਹੈ, ਉਨ੍ਹਾਂ ਲਈ ਇਹ ਸਮੱਸਿਆ ਵੱਧ ਜਾਂਦੀ ਹੈ।

Yellow Star
Yellow Star

ਤੁਸੀਂ ਬਦਾਮ ਦਾ ਤੇਲ ਲਗਾ ਕੇ ਆਪਣੀ ਚਮੜੀ ਨੂੰ ਸਿਹਤਮੰਦ ਅਤੇ ਨਰਮ ਰੱਖ ਸਕਦੇ ਹੋ।

Yellow Star
Yellow Star

ਬਦਾਮ ਦਾ ਤੇਲ ਲਗਾਉਣ ਨਾਲ ਚਮੜੀ 'ਚ ਨਮੀ ਬਣੀ ਰਹਿੰਦੀ ਹੈ।

Yellow Star
Yellow Star

ਤੁਸੀਂ ਇਸ ਤੇਲ ਦੀ ਵਰਤੋਂ ਮਾਇਸਚਰਾਈਜ਼ਰ ਦੇ ਤੌਰ 'ਤੇ ਕਰ ਸਕਦੇ ਹੋ।

Yellow Star
Yellow Star

ਸੌਣ ਤੋਂ ਪਹਿਲਾਂ ਇਸ ਤੇਲ ਨੂੰ ਆਪਣੇ ਚਿਹਰੇ, ਹੱਥਾਂ ਅਤੇ ਪੈਰਾਂ 'ਤੇ ਲਗਾਓ ਅਤੇ ਸੌਂ ਜਾਓ।

Yellow Star
Yellow Star

ਇਸ ਨਾਲ ਚਮੜੀ ਨੂੰ ਲੋੜੀਂਦਾ ਪੋਸ਼ਣ ਵੀ ਮਿਲਦਾ ਹੈ।

Yellow Star
Yellow Star

ਬਦਾਮ ਦਾ ਤੇਲ ਨਿਯਮਤ ਤੌਰ 'ਤੇ ਲਗਾਉਣ ਨਾਲ ਫੋੜੇ ਅਤੇ ਮੁਹਾਸੇ ਦੂਰ ਹੁੰਦੇ ਹਨ।

Yellow Star
Yellow Star

ਸਰਦੀਆਂ ਵਿੱਚ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ।