ਦਵਾਈਆਂ ਨਾਲ ਨਹੀਂ, ਇਨ੍ਹਾਂ 6 ਤਰੀਕਿਆਂ ਨਾਲ ਕੰਟੋਰਲ ਕਰੋ ਗਠਿਆ
ਗਠਿਆ ਲੰਮੀ ਚੱਲਣ ਵਾਲੀ ਬੀਮਾਰੀ ਹੈ, ਜੋ ਸ਼ਰੀਰ ਦੇ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ।
ਦੁਨੀਆਂ ਭਰ ’ਚ ਕਰੋੜਾਂ ਲੋਕ ਇਸ ਨਾਲ ਅਲੱਗ-ਅਲੱਗ ਢੰਗ ਨਾਲ ਜੂਝ ਰਹੇ ਹਨ।
ਇਸ ਤੋਂ ਬਚਾਅ ਲਈ ਲੋਕ ਕਈ ਪ੍ਰਕਾਰ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ।
ਹੈਲੱਥ ਲਾਈਨ ਦੇ ਅਨੁਸਾਰ ਇਸ ਪ੍ਰੇਸ਼ਾਨੀ ’ਚ ਹਲ਼ਦੀ ਬੇਹੱਦ ਕਾਰਗਰ ਸਾਬਤ ਹੁੰਦੀ ਹੈ।
ਹਲ਼ਦੀ ਨੂੰ ਨਾਰੀਅਲ ਜਾਂ ਸਰ੍ਹੋਂ ਦੇ ਤੇਲ ’ਚ ਮਿਲਾਕੇ ਪ੍ਰਭਾਵਿਤ ਥਾਵਾਂ ’ਤੇ ਲਗਾਓ।
ਲਸਣ ਨੂੰ ਸਰ੍ਹੋਂ ਦੇ ਤੇਲ ’ਚ ਗਰਮ ਕਰਕੇ ਜੋੜਾਂ ’ਤੇ ਮਾਲਸ਼ ਕਰਨ ਨਾਲ ਰਾਹਤ ਮਿਲਦੀ ਹੈ।
ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਅਧਰਕ ਦਾ ਪੇਸਟ ਜੋੜਾਂ ’ਤੇ ਲਗਾਓ।
ਗਰਮ ਪਾਣੀ ਬੈਗ ਜਾਂ ਪਾਣੀ ਗਰਮ ਕਰਕੇ ਕੱਪੜੇ ਨਾਲ ਜੋੜਾਂ ਨੂੰ ਸੇਕ ਦਿਓ।
ਅਰਥਰਾਈਟਿਸ ਦੇ ਮਰੀਜ਼ ਸ਼ਰੀਰ ਦੇ ਆਕੜਣ ਤੋਂ ਬੱਚਣ ਲਈ ਹਲਕੀ ਕਸਰਤ ਕਰਨ।