10 ਦਿਨ ਚੁੱਪ ਰਹਿਣਗੇ

ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 19 ਤੋਂ 31 ਦਸੰਬਰ ਤੱਕ ਨਹੀਂ ਬੋਲਣਗੇ

ਜਾਣਕਾਰੀ ਮੁਤਾਬਕ ਕੇਜਰੀਵਾਲ 10 ਦਿਨ ਤੱਕ ਸ਼ਾਂਤ ਰਹਿਣਗੇ।

ਕੇਜਰੀਵਾਲ ਹਰ ਸਾਲ ਵਿਪਾਸਨਾ ਦਾ 10 ਦਿਨ ਦਾ ਕੋਰਸ ਕਰਨ ਜਾਂਦੇ ਹਨ।

ਇਸ ਸਾਲ ਵੀ ਉਹ 19 ਤੋਂ 30 ਦਸੰਬਰ ਤੱਕ ਵਿਪਾਸਨਾ 'ਚ ਰਹਿਣਗੇ।

2021 ਵਿੱਚ ਜੈਪੁਰ ਵਿੱਚ ਇੱਕ ਵੈੱਲਨੈਸ ਸੈਂਟਰ ਗਏ ਸਨ।

ਉਹ ਧਰਮਕੋਟ, ਨਾਗਪੁਰ ਅਤੇ ਬੈਂਗਲੁਰੂ ਦੇ ਵਿਪਾਸਨਾ ਵਿੱਚ ਵੀ ਹਿੱਸਾ ਲੈ ਚੁੱਕੇ ਹਨ

ਵਿਪਾਸਨਾ ਇੱਕ ਪ੍ਰਾਚੀਨ ਭਾਰਤੀ ਧਿਆਨ ਵਿਧੀ ਹੈ, ਜਿਸ ਵਿੱਚ ਲੋਕ ਕੁਝ ਸਮੇਂ ਲਈ ਸੰਚਾਰ ਦੇ ਸਾਰੇ ਸਾਧਨਾਂ ਤੋਂ ਦੂਰ ਰਹਿੰਦੇ ਹਨ।