31 ਅਕਤੂਬਰ ਤੋਂ ਬਾਅਦ ਬੰਦ ਹੋ ਸਕਦੀ ਹੈ ਤੁਹਾਡੀ ATM ਕਾਰਡ ਸਰਵਿਸ
ਬੈਂਕ ਗਾਹਕਾਂ ਲਈ ਬਹੁਤ ਵੱਡੀ ਖਬਰ
ਸਰਕਾਰੀ ਬੈਂਕ ਨੇ ਆਪਣੇ ਗਾਹਕਾਂ ਨੂੰ ਭੇਜਿਆ ਅਲਰਟ
Bank of India ਦਾ ਕਰੋੜਾਂ ਗਾਹਕਾਂ ਨੂੰ ਮੈਸਿਜ
ਤੁਹਾਨੂੰ ਆਪਣਾ ਮੋਬਾਈਲ ਨੰਬਰ ਅਪਡੇਟ ਕਰਨਾ ਹੋਵੇਗਾ
ਅਜਿਹਾ ਨਾ ਕਰਨ 'ਤੇ ਬੰਦ ਹੋ ਜਾਵੇਗੀ ATM ਕਾਰਡ ਸੇਵਾ
ਨੰਬਰ ਅੱਪਡੇਟ ਕਰਨ ਦੀ ਆਖਰੀ ਮਿਤੀ 31 ਅਕਤੂਬਰ ਹੈ