ਚੁਕੰਦਰ ਬਣਾਵੇਗੀ ਚਮੜੀ ਨੂੰ ਚਮਕਦਾਰ, ਇਸ ਤਰ੍ਹਾਂ ਕਰੋ
ਇਸਤੇਮਾਲ
White Scribbled Underline
Medium Brush Stroke
ਚਮੜੀ ਦੀ ਦੇਖਭਾਲ ਲਈ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦ
ੇ ਹਨ।
Medium Brush Stroke
ਕੁਝ ਚੀਜ਼ਾਂ ਕੈਮੀਕਲ ਆਧਾਰਿਤ ਹੋਣ ਕਾਰਨ ਨੁਕਸਾਨਦੇਹ ਹੋ ਸਕਦੀਆਂ
ਹਨ।
Medium Brush Stroke
ਚੁਕੰਦਰ ਦੀ ਵਰਤੋਂ ਚਮੜੀ ਦੀ ਕੁਦਰਤੀ ਦੇਖਭਾਲ ਲਈ ਕੀਤੀ ਜਾ ਸਕਦੀ ਹ
ੈ।
Medium Brush Stroke
ਚੁਕੰਦਰ ਦਾ ਰਸ ਚਿਹਰੇ 'ਤੇ ਲਗਾਓ ਅਤੇ 5 ਮਿੰਟ ਲਈ ਛੱਡ ਦਿਓ, ਪਾਣੀ ਨਾਲ
ਧੋ ਲਓ।
Medium Brush Stroke
ਦੁੱਧ ਵਿਚ ਚੁਕੰਦਰ ਦਾ ਰਸ ਅਤੇ ਬਦਾਮ ਦਾ ਤੇਲ ਮਿਲਾ ਕੇ ਲਗਾਓ, 10 ਮਿੰਟ ਬਾਅਦ ਚਿਹਰਾ
ਧੋ ਲਓ।
Medium Brush Stroke
ਚੁਕੰਦਰ ਦਾ ਰਸ ਦਹੀਂ ਵਿਚ ਮਿਲਾ ਕੇ ਲਗਾਓ, 15 ਮਿੰਟ ਬਾਅਦ ਚਿਹਰਾ ਧੋ ਲਓ।
Medium Brush Stroke
ਚੁਕੰਦਰ ਦੇ ਰਸ ਨੂੰ ਕਰੀਮ ਵਿਚ ਮਿਲਾ ਕੇ ਚਿਹਰੇ 'ਤੇ ਲਗਾਓ, 20 ਮਿੰਟ ਬਾਅਦ ਧ
ੋ ਲਓ।
Medium Brush Stroke
ਸ਼ਹਿਦ-ਨਿੰਬੂ-ਚੁੱਕਰ ਦਾ ਰਸ ਚਿਹਰੇ 'ਤੇ ਲਗਾਓ, 20 ਮਿੰਟ ਬਾਅਦ ਸਾਫ਼
ਕਰ ਲਓ।
Medium Brush Stroke
ਇੱਥੇ ਦਿੱਤੀ ਗਈ ਜਾਣਕਾਰੀ ਮਾਹਰ ਦੀ ਸਲਾਹ ਦਾ ਬਦਲ ਨਹੀਂ ਹੈ।