Yellow Star
Yellow Star

ਹੈਰਾਨ ਕਰ ਦੇਣਗੇ ਫਟਕੜੀ ਦੇ 6 ਚਮਤਕਾਰੀ ਫਾਇਦੇ 

ਹੈਰਾਨ ਕਰ ਦੇਣਗੇ ਫਟਕੜੀ ਦੇ 6 ਚਮਤਕਾਰੀ ਫਾਇਦੇ 

ਫਟਕੜੀ

ਕ੍ਰਿਸਟਲ ਵਰਗੀ ਦਿਖਣ ਵਾਲੀ ਫਟਕੜੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

ਇਸ ਦੀ ਵਰਤੋਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ

ਇਸ ਦਾ ਇਸਤੇਮਾਲ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ 

ਫਟਕੜੀ ਨੂੰ ਪਾਣੀ 'ਚ ਭਿਓਂਕੇ ਮੁਹਾਸੇ 'ਤੇ ਲਗਾਉਣ ਨਾਲ ਫਾਇਦਾ ਹੋਵੇਗਾ 

ਕਾਲੀ ਮਿਰਚ ਦੇ ਚੂਰਨ ਨਾਲ ਫਟਕੜੀ ਲਗਾਉਣ ਨਾਲ ਦੰਦਾਂ ਦਾ ਦਰਦ ਠੀਕ ਹੋ ਜਾਂਦਾ ਹੈ।

ਚਿਹਰੇ 'ਤੇ ਲੱਗੇ ਕੱਟ ਤੋਂ ਨਿਕਲਣ ਵਾਲੇ ਖੂਨ ਨੂੰ ਰੋਕਣ ਲਈ ਮਦਦਗਾਰ ਹੈ ਫਟਕੜੀ ।

ਸ਼ਹਿਦ ਦੇ ਨਾਲ ਫਟਕੜੀ ਨੂੰ ਚੱਟਣ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ।

ਫਟੀ ਹੋਈ ਅੱਡੀਆਂ 'ਤੇ ਫਟਕੜੀ ਲਗਾਉਣ ਨਾਲ ਕਾਫੀ ਰਾਹਤ ਮਿਲਦੀ ਹੈ। 

ਫਟਕੜੀ ਦੇ ਪਾਣੀ ਨਾਲ ਵਾਲਾਂ ਨੂੰ ਧੋਣ ਨਾਲ ਸਿਰ ਦੀ ਚਮੜੀ 'ਚ ਜਮ੍ਹਾ ਗੰਦਗੀ ਦੂਰ ਹੋ ਜਾਂਦੀ ਹੈ।