Dry Fruits ਖਾਣ ਨਾਲ ਕਿਵੇਂ ਦੂਰ ਹੋਵੇਗੀ ਇਹ ਵਧਦੀ ਬਿਮਾਰੀ?

Dry Fruits ਖਾਣ ਨਾਲ ਕਿਵੇਂ ਦੂਰ ਹੋਵੇਗੀ ਇਹ ਵਧਦੀ ਬਿਮਾਰੀ?

ਅੱਜਕਲ ਜ਼ਿਆਦਾਤਰ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਜਿਸ ਦਾ ਮੁੱਖ ਕਾਰਨ ਭੋਜਨ ਹੈ।

ਇੱਕ ਵਾਰ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ ਤਾਂ ਇਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਇਸ ਤੋਂ ਪੀੜਤ ਵਿਅਕਤੀ ਨੂੰ ਜੋੜਾਂ ਵਿੱਚ ਦਰਦ, ਸੋਜ, ਉੱਠਣ-ਬੈਠਣ ਵਿੱਚ ਦਿੱਕਤ ਆਦਿ ਹੋਣ ਲੱਗਦੀ ਹੈ।

ਯੂਰਿਕ ਐਸਿਡ ਦੇ ਮਰੀਜ਼ਾਂ ਲਈ Dry Fruits ਬਹੁਤ ਫਾਇਦੇਮੰਦ ਹੋ ਸਕਦੇ ਹਨ।

ਕੁੱਝ Dry Fruits ਹਨ ਜੋ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹਨ।

ਆਓ ਜਾਣਦੇ ਹਾਂ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਕਿਹੜੇ Dry Fruits ਫਾਇਦੇਮੰਦ ਸਾਬਤ ਹੋ ਸਕਦੇ ਹਨ।

ਇਸ 'ਚ ਕੈਲਸ਼ੀਅਮ, ਫਾਈਬਰ, ਮੈਗਨੀਸ਼ੀਅਮ, ਕਾਪਰ ਅਤੇ ਜ਼ਿੰਕ ਪਾਇਆ ਜਾਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਕੰਟਰੋਲ 'ਚ ਰਹਿੰਦਾ ਹੈ।

Almonds

ਇਸ 'ਚ ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਫਾਈਬਰ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਚ ਅਸਰਦਾਰ ਹੁੰਦੇ ਹਨ।

Cashew

ਅਖਰੋਟ ਵਿੱਚ ਐਂਟੀ-ਆਕਸੀਡੈਂਟ ਅਤੇ Poly Unsaturated ਫੈਟੀ ਐਸਿਡ ਹੁੰਦੇ ਹਨ ਜੋ ਸਰੀਰ ਵਿੱਚੋਂ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।

Walnuts

ਫਲੈਕਸ ਦੇ ਬੀਜ ਜ਼ਰੂਰੀ ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ ਜੋ ਉੱਚ ਯੂਰਿਕ ਐਸਿਡ ਦੇ ਪੱਧਰਾਂ ਕਾਰਨ ਹੋਣ ਵਾਲੇ ਦਰਦ ਨੂੰ ਘਟਾ ਸਕਦੇ ਹਨ।

Flax Seeds

ਇਹ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਪਿਊਰੀਨ ਘੱਟ ਹੁੰਦੇ ਹਨ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

Brazil Nuts