ਸ਼ਿੰਘਾੜੇ ਖਾਣ ਦੇ ਇਹ ਹਨ ਜ਼ਬਰਦਸਤ ਫਾਇਦੇ
ਸਰਦੀ ਦੇ ਮੌਸਮ 'ਚ ਜ਼ੁਕਾਮ, ਖਾਂਸੀ, ਬੁਖਾਰ ਸਮੇਤ ਹੋਰ ਬੀਮਾਰੀਆਂ ਵਧ ਜਾਂਦੀਆਂ ਹਨ।
ਅਜਿਹੇ 'ਚ ਫਲਾਂ ਅਤੇ ਸਬਜ਼ੀਆਂ ਦੇ ਨਾਲ ਇਸ ਸਬਜ਼ੀ ਦਾ ਸੇਵਨ ਜ਼ਰੂਰ ਕਰਨਾ ਚਾ
ਹੀਦਾ ਹੈ।
ਇਸ ਸਬਜ਼ੀ ਦਾ ਨਾਮ ਸਿੰਘਾੜਾ ਹੈ
ਸ਼ਿੰਘਾੜੇ ਵਿੱਚ ਵਿਟਾਮਿਨ ਸੀ, ਵਿਟਾਮਿਨ ਏ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਸ਼ਿੰਘਾੜੇ ਦਾ ਨਿਯਮਤ ਸੇਵਨ ਕਬਜ਼, ਐਸੀਡਿਟੀ ਅਤੇ ਗੈਸ ਦੀ ਸਮੱਸਿਆ ਖ਼ਤਮ ਕਰ ਦਿੰਦਾ ਹੈ।
ਇਹ ਥਾਇਰਾਇਡ ਨੂੰ ਕੰਟਰੋਲ ਕਰਦਾ ਹੈ। ਜੇਕਰ ਤੁਸੀਂ ਥਾਇਰਾਇਡ ਦੇ ਮਰੀਜ
਼ ਹੋ
ਸ਼ਿੰਘਾੜੇ ਵਿੱਚ ਆਇਓਡੀਨ ਅਤੇ ਮੈਂਗਨੀਜ਼ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ।
ਸ਼ਿੰਘਾੜੇ ਪਾਣੀ ਦੇ ਨਾਲ-ਨਾਲ ਫਾਈਬਰ ਨਾਲ ਭਰਪੂਰ ਹੁੰਦੇ ਹਨ
।
ਇਹ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ ਹ
ੈ।