ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਨਵੇਂ ਨਿਯਮਾਂ ਦਾ ਐਲਾਨ

ਬਰਤਾਨੀਆ ਅਤੇ ਕੈਨੇਡਾ ਵਾਂਗ ਆਸਟ੍ਰੇਲੀਆ ਨੇ ਵੀ ਨਿਯਮ ਤੈਅ ਕੀਤੇ

ਮੰਗਲਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ...

ਕੋਵਿਡ ਤੋਂ ਬਾਅਦ ਕਈ ਤਰ੍ਹਾਂ ਦੀਆਂ ਛੋਟਾਂ ਮਿਲੀਆਂ ਸਨ 

ਪਰ ਇੱਕ ਸਾਲ ਵਿੱਚ ਆਸਟ੍ਰੇਲੀਆ ਨੇ ਕਈ ਸਖ਼ਤ ਫੈਸਲੇ ਲਏ ਹਨ

ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ

ਇੱਥੇ ਪਹਿਲਾਂ ਨਾਲੋਂ ਲਗਭਗ 10 ਪ੍ਰਤੀਸ਼ਤ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ

ਇੱਥੇ ਪਹਿਲਾਂ ਨਾਲੋਂ ਲਗਭਗ 10 ਪ੍ਰਤੀਸ਼ਤ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ

ਨਿੱਜੀ ਵਪਾਰਕ ਅਤੇ ਸਿਖਲਾਈ ਸੰਸਥਾਵਾਂ ਵਿੱਚ ਕਰੀਬ 50% ਤੋਂ ਵੱਧ ਹਨ 

 ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਵਿੱਚ 21 ਫੀਸਦੀ ਚੀਨ ਤੋਂ ਆਉਂਦੇ ਹਨ

ਇਸ ਤੋਂ ਬਾਅਦ ਭਾਰਤ ਤੋਂ 16 ਫੀਸਦੀ ਆਉਂਦੇ ਹਨ

8 ਫੀਸਦੀ ਨੇਪਾਲ ਤੋਂ, 5 ਫੀਸਦੀ ਫਿਲੀਪੀਨਜ਼ ਅਤੇ 5 ਫੀਸਦੀ ਵੀਅਤਨਾਮ ਤੋਂ ਆਉਂਦੇ ਹਨ।