Zomato ਹੋਇਆ ਮਹਿੰਗਾ
ਜੇਕਰ ਤੁਸੀਂ Zomato ਰਾਹੀਂ ਭੋਜਨ ਆਰਡਰ ਕਰਦੇ ਹੋ
ਤਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਖਾਣਾ ਆਰਡਰ ਕਰਨਾ ਮਹਿੰਗਾ ਹੋ ਗਿਆ ਹੈ।
ਕੰਪਨੀ ਨੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਲੇਟਫਾਰਮ ਫੀਸ ਨੂੰ ₹3 ਤੋਂ ਵਧਾ ਕੇ ₹4 ਕਰ ਦਿੱਤਾ ਹੈ।
CLSA ਨੇ Zomato ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ
ਇਸ ਵਿਚ ਦੱਸਿਆ ਗਿਆ ਹੈ ਕਿ ਫੀਸ ਵਧਣ ਕਾਰਨ ਡਿਲੀਵਰੀ ਚਾਰਜ 'ਤੇ GST ਦਾ ਅਸਰ ਘੱਟ ਹੋਵੇਗਾ।
ਕੰਪਨੀ ਨੇ 31 ਦਸੰਬਰ ਨੂੰ ਕੁਝ ਸਮੇਂ ਲਈ ਪਲੇਟਫਾਰਮ ਫੀਸ ਵਧਾ ਕੇ ₹9 ਕਰ ਦਿੱਤੀ ਸੀ।