ਇਹ ਜ਼ਮੀਨ ਪੈਦਾ ਕਰ ਰਹੀ ਸੋਨਾ...ਮਹੀਨੇ ਦੀ ਕਮਾਈ... ਜਾਣ, ਹੈਰਾਨ ਰਹਿ ਜਾਓਗੇ

ਝੋਨੇ ਅਤੇ ਕਣਕ ਨੂੰ ਤਿਆਗ ਨਗਦੀ ਫ਼ਸਲ ਦੀ ਖੇਤੀ ਨਾਲ ਬਿਹਾਰ ਦੇ ਕਿਸਾਨਾਂ ਦੀ ਕਿਸਮਤ ਬਦਲ ਰਹੀ ਹੈ। 

ਮੁੱਜ਼ਫਰਪੁਰ ਜ਼ਿਲ੍ਹੇ ਦੇ ਕਿਸਾਨ ਸੂਰਜ ਕੁਮਾਰ ਛੋਟੀ ਉਮਰ ਤੋਂ ਹੀ ਸਬਜ਼ ਦੀ ਕਾਸ਼ਤ ਕਰ ਰਹੇ ਹਨ। 

ਸੂਰਜ ਦੇ ਕੋਲ ਆਪਣੀ ਜ਼ਿਆਦਾ ਜ਼ਮੀਨ ਨਹੀਂ ਹੈ, ਠੇਕੇ ’ਤੇ 10 ਕੱਟਾ ਜ਼ਮੀਨ ਲੈਕੇ ਖੇਤੀ ਕਰ ਰਹੇ ਹਨ। 

ਇਸ ਵਾਰ ਉਸਨੇ 10 ਕੱਟਾ ਜ਼ਮੀਨ ’ਤੇ ਬੰਬਈਆ ਵੈਰਾਇਟੀ ਦਾ ਪਰਵਲ ਲਗਾਇਆ ਹੈ। 

ਸੂਰਜ ਨੇ ਦੱਸਿਆ ਕਿ ਪਰਵਲ ਦੀ ਇਹ ਵੈਰਾਇਟੀ ਮੁਨਾਫ਼ੇ ਦਾ ਸੌਦਾ ਹੈ। 

ਇੱਕ ਕੱਟਾ ਜ਼ਮੀਨ ’ਤੇ ਤਕਰੀਬਨ 80 ਕਿਲੋ ਪਰਵਲ ਹਰ ਚਾਰ ਦਿਨ ਬਾਅਦ ਟੁੱਟਦਾ ਹੈ। 

10 ਕੱਟਾ ਜ਼ਮੀਨ ’ਤੇ 4 ਦਿਨਾਂ ’ਚ 8 ਕੁਇੰਟਲ ਪਰਵਲ ਦਾ ਉਤਪਾਦਨ ਹੋ ਰਿਹਾ ਹੈ।  

ਇਨ੍ਹਾਂ ਦਿਨਾਂ ਮੰਡੀ ’ਚ 1800 ਤੋਂ 2000 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਮਿਲ ਰਿਹਾ ਹੈ। 

 ਪਰਵਲ ਦੀ ਕਾਸ਼ਤ ਨਾਲ ਉਸਨੂੰ ਹਰ ਮਹੀਨੇ 1 ਲੱਖ ਦੀ ਕਮਾਈ ਹੋ ਜਾਂਦੀ ਹੈ।