BSNL ਦਾ ਸ਼ਾਨਦਾਰ ਪ੍ਰੀਪੇਡ ਪਲਾਨ, ਇੱਕ ਰੀਚਾਰਜ ਵਿੱਚ ਮਿਲੇਗਾ ਇੰਨਾ ਕੁੱਝ

BSNL ਗ੍ਰਾਹਕਾਂ ਵਿਚਕਾਰ ਕਿਫਾਇਤੀ ਅਤੇ value for money ਪਲਾਨ ਲਈ ਜਾਣਿਆ ਜਾਂਦਾ ਹੈ।

BSNL ਦੇ 107 ਰੁਪਏ ਵਾਲੇ ਪਲਾਨ ਦੀ ਵੈਧਤਾ 35 ਦਿਨਾਂ ਦੀ ਹੈ।

ਇਸ ਪਲਾਨ 'ਚ ਗ੍ਰਾਹਕਾਂ ਨੂੰ 3GB ਡਾਟਾ ਮਿਲਦਾ
ਇਸ ਪਲਾਨ 'ਚ ਗ੍ਰਾਹਕਾਂ ਨੂੰ 3GB ਡਾਟਾ ਮਿਲਦਾ
ਡਾਟਾ ਲਿਮਿਟ ਖਤਮ ਹੋਣ ਤੋਂ ਬਾਅਦ, ਇਸਦੀ ਸਪੀਡ ਘੱਟ ਕੇ 40Kbps ਦੀ ਹੋ ਜਾਂਦੀ ਹੈ।

ਇਸ ਪਲਾਨ ਦੀ ਖਾਸੀਅਤ ਇਹ ਹੈ ਕਿ ਇਹ ਪਲਾਨ BSNL ਦੇ ਸਭ ਤੋਂ ਸਸਤੇ ਪਲਾਨ ਵਿੱਚੋਂ ਇੱਕ ਹੈ।

ਇਹ ਪਲਾਨ ਇੱਕ ਮਹੀਨੇ ਤੋਂ ਜ਼ਿਆਦਾ ਦੀ ਵੈਧਤਾ ਦਿੰਦਾ ਹੈ।

ਇਸ ਪਲਾਨ 'ਚ ਯੂਜ਼ਰਸ ਨੂੰ 200 ਮਿੰਟ ਮੁਫਤ voice call ਦੀ ਸਰਵਿਸ ਮਿਲੇਗੀ।

ਇਸ ਦੇ ਨਾਲ ਹੀ 35 ਦਿਨਾਂ ਤੱਕ ਇਸ ਪਲਾਨ ਵਿੱਚ BSNL ਟਿਊਨਸ ਦੀ ਸਰਵਿਸ ਵੀ ਮਿਲੇਗੀ।

ਇਹ ਪਲਾਨ ਉਨ੍ਹਾਂ ਗ੍ਰਾਹਕਾਂ ਲਈ ਕੰਮ ਆਵੇਗਾ ਜੋ ਸਿਮ ਨੂੰ ਐਕਟਿਵ ਰੱਖਣ ਲਈ ਸਸਤੇ ਪਲਾਨ ਦੀ ਤਲਾਸ਼ ਕਰ ਰਹੇ ਹਨ।