5 ਚੀਜਾਂ ਦੇ ਸੇਵਨ ਨਾਲ ਸਰਦੀ-ਜੁਖ਼ਾਮ ਭੱਜ ਜਾਵੇਗਾ ਕੋਹਾਂ ਦੂਰ

5 ਚੀਜਾਂ ਦੇ ਸੇਵਨ ਨਾਲ ਸਰਦੀ-ਜੁਖ਼ਾਮ ਭੱਜ ਜਾਵੇਗਾ ਕੋਹਾਂ ਦੂਰ

ਬਦਲਦੇ ਮੌਸਮ ’ਚ ਕਮਜ਼ੋਰ ਇਮਯੂਨਿਟੀ ਕਰਕੇ ਸਰਦੀ-ਜੁਖ਼ਾਮ ਹੋ ਸਕਦਾ ਹੈ, ਇਸ ਤੋਂ ਬਚਾਓ ਲਈ ਵਿਟਾਮਿਨ -C ਨਾਲ ਭਰਪੂਰ ਫ਼ੂਡਜ ਦਾ ਸੇਵਨ ਕਰੋ।

ਸਰਦੀ-ਜੁਖ਼ਾਮ ਤੋਂ ਬਚਾਉਣਗੀਆਂ ਵਿਟਾਮਿਨ-C ਨਾਲ ਭਰਪੂਰ ਇਹ ਚੀਜਾਂ। 

ਪਪੀਤਾ ਸ਼ਰੀਰ ’ਚ ਇੱਕ ਐਂਟੀ-ਆਕਸੀਡੇਂਟ ਦੇ ਰੂਪ ’ਚ ਕੰਮ ਕਰਦਾ ਹੈ। 

Papaya

ਅੱਧਾ ਕੱਪ ਉਬਲ਼ੀ ਬਰੋਕਲੀ ਰੋਜ਼ਾਨਾ ਸੇਵਨ ਕਰਨ ਨਾਲ ਸਰਦੀ-ਜੁਖ਼ਾਮ ਤੋਂ ਛੁਟਕਾਰਾ ਮਿਲੇਗਾ। 

Broccoli

ਇਸ ਮੌਸਮ ’ਚ ਅਮਰੂਦ ਦਾ ਸੇਵਨ ਇਮਯੂਨਿਟੀ ਨੂੰ ਮਜ਼ਬੂਤ ਕਰਦਾ ਹੈ। 

Guava

ਸੰਤਰਾ ਵਿਟਾਮਿਨ-C ਦਾ ਸਭ ਤੋਂ ਵੱਡਾ ਸ੍ਰੋਤ ਹੈ ਅਤੇ ਸੰਕ੍ਰਮਣ ਤੋਂ ਬਚਾਉਂਦਾ ਹੈ।

Orange

ਸ਼ਿਮਲਾ ਮਿਰਚ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ 169 ਪ੍ਰਤੀਸ਼ਤ ਵਿਟਾਮਿਨ ਮਿਲ ਸਕਦਾ ਹੈ। 

Capsicum

ਜੇਕਰ ਤੁਸੀਂ ਵੀ ਸਰਦੀ-ਜੁਖ਼ਾਮ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ ’ਚ ਇਹਨਾਂ ਨੂੰ ਸ਼ਾਮਲ ਜ਼ਰੂਰ ਕਰੋ।