ਕੀ ਸ਼ੂਗਰ ਦੇ ਮਰੀਜ਼ ਕੇਲਾ ਖਾ ਸਕਦੇ ਹਨ?
ਸ਼ੂਗਰ ਦੇ ਮਰੀਜ਼ ਬਹੁਤ ਜ਼ਿਆਦਾ ਮਿੱਠੇ ਫਲਾਂ ਤੋਂ ਪਰਹੇਜ਼ ਕਰਦੇ ਹਨ
ਜ਼ਿਆਦਾ ਮਿੱਠੇ ਨਾਲ ਬਲੱਡ ਸ਼ੂਗਰ ਵਧਣ ਦਾ ਖ਼ਤਰਾ ਹੁੰਦਾ
ਹੈ
ਅਜਿਹੇ 'ਚ ਸ਼ੂਗਰ ਦੇ ਮਰੀਜ਼ ਵੀ ਕੇਲਾ ਖਾਣ ਤੋਂ ਪਰਹੇਜ਼ ਕਰਦ
ੇ ਹਨ।
ਹੁਣ ਸਵਾਲ ਇਹ ਹੈ ਕਿ ਕੀ ਸ਼ੂਗਰ ਦੇ ਮਰੀਜ਼ ਕੇਲਾ ਖਾ ਸਕਦੇ
ਹਨ?
ਡਾਇਟੀਸ਼ੀਅਨ ਕਾਮਿਨੀ ਸਿਨਹਾ ਤੋਂ ਸੱਚਾਈ ਜਾਣੋ
ਡਾਇਬਟੀਜ ਦੇ ਮਰੀਜ਼ਾਂ ਲਈ ਕੇਲਾ ਖਾਣਾ ਸੁਰੱਖਿਅਤ ਹੈ
ਇਸ ਮਿੱਠੇ ਫਲ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ।
ਸ਼ੂਗਰ ਦੇ ਮਰੀਜ਼ਾਂ ਨੂੰ ਦਿਨ 'ਚ ਸਿਰਫ ਇਕ ਕੇਲਾ ਖਾਣਾ ਚ
ਾਹੀਦਾ ਹੈ
ਜੇਕਰ ਸ਼ੂਗਰ ਦਾ ਲੇਵਲ ਡੇਂਜਰ ਲੇਵਲ 'ਤੇ ਹੋਵੇ ਤਾਂ ਕੇਲੇ ਨਾ ਖਾਓ