WhatsApp 'ਤੇ  ਸਕਿੰਟਾਂ 'ਚ  ਚੈਨਲ ਬਣਾਓ

WhatsApp ਨੇ ਸਟੇਟਸ ਅੱਪਡੇਟ 'ਚ ਚੈਨਲ ਫੀਚਰ ਪੇਸ਼ ਕੀਤਾ ਹੈ।

WhatsApp ਚੈਨਲ ਇਕ ਤਰਫਾ ਪ੍ਰਸਾਰਣ ਸਾਧਨ ਹੈ, ਜਿਸ 'ਤੇ ਤੁਸੀਂ ਪ੍ਰਤੀਕਿਰਿਆਵਾਂ ਦੇ ਸਕਦੇ ਹੋ।

ਚੈਨਲ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਵਟਸਐਪ ਵੈੱਬ 'ਤੇ ਜਾਣਾ ਪਵੇਗਾ।

ਇੱਥੇ ਚੈਨਲ ਆਈਕਨ 'ਤੇ ਟੈਪ ਕਰੋ ਅਤੇ 'Create Channel' ਨੂੰ ਚੁਣੋ।

ਇਸ ਤੋਂ ਬਾਅਦ, ਨਿਰਦੇਸ਼ ਵੇਖੋ ਅਤੇ Continue 'ਤੇ ਟੈਪ ਕਰੋ

ਹੁਣ ਸੈੱਟਅੱਪ ਨੂੰ ਪੂਰਾ ਕਰਨ ਲਈ ਚੈਨਲ ਲਈ ਜੋ ਵੀ ਨਾਮ ਤੁਸੀਂ ਰੱਖਣਾ ਚਾਹੁੰਦੇ ਹੋ ਉਸਨੂੰ ਟਾਈਪ ਕਰੋ।

ਜੇਕਰ ਤੁਸੀਂ ਕੋਈ description ਲਿਖਣਾ ਚਾਹੁੰਦੇ ਹੋ ਤਾਂ ਉਸ ਨੂੰ ਵੀ ਲਿਖੋ ਅਤੇ ਠੀਕ ਹੈ 'ਤੇ ਕਲਿੱਕ ਕਰੋ।

ਤੁਸੀਂ ਆਪਣੇ ਚੈਨਲ ਆਈਕਨ ਲਈ ਕਿਸੇ ਵੀ ਤਸਵੀਰ ਦੀ ਵਰਤੋਂ ਕਰ ਸਕਦੇ ਹੋ।

ਇਸ ਤੋਂ ਬਾਅਦ ਅੰਤ 'ਚ Create Channel 'ਤੇ ਕਲਿੱਕ ਕਰੋ।

ਹੋਰ ਖ਼ਬਰਾਂ ਲਈ ਇੱਥੇ ਕਲਿੱਕ ਕਰੋ...