ਰੋਜ਼ਾਨਾ 1 GB ਡਾਟਾ ਚਾਹੀਦਾ ਹੈ ਜਾਂ 2 GB ? ਜੀਓ ਕੋਲ ਹਨ ਸਾਰਿਆਂ ਲਈ ਪਲਾਨ 

ਜੀਓ ਦੇ ਕਈ ਅਜਿਹੇ ਪਲਾਨ ਹਨ ਜਿਨ੍ਹਾਂ 'ਚ ਰੋਜ਼ਾਨਾ 1GB ਡਾਟਾ ਮਿਲਦਾ ਹੈ। 

149 ਰੁਪਏ ਵਾਲਾ ਪਲਾਨ 20 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ।

149 ਰੁਪਏ ਦੇ ਪਲਾਨ 'ਚ ਕੁੱਲ 20 ਜੀਬੀ ਡਾਟਾ ਮਿਲਦਾ ਹੈ।

179 ਰੁਪਏ ਵਾਲਾ ਪਲਾਨ 24 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ।

179 ਰੁਪਏ ਵਿੱਚ ਕੁੱਲ 20 ਜੀਬੀ ਡਾਟਾ ਦਾ ਫਾਇਦਾ ਮਿਲਦਾ ਹੈ 

208 ਰੁਪਏ ਵਾਲਾ ਪਲਾਨ 28 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ।

ਇਸ ਪਲਾਨ 'ਚ ਗ੍ਰਾਹਕਾਂ ਨੂੰ ਹਰ ਰੋਜ਼ 1 GB ਡਾਟਾ ਮਿਲਦਾ ਹੈ।

ਇਨ੍ਹਾਂ ਸਾਰੇ ਪਲਾਨਾਂ 'ਚ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ।

ਇਨ੍ਹਾਂ ਪਲਾਨਾਂ 'ਚ Jio ਐਪਸ ਦੀ ਸਬਸਕ੍ਰਿਪਸ਼ਨ ਵੀ ਦਿੱਤੀ ਜਾਂਦੀ ਹੈ।