ਇੱਥੇ ਮਿਲਦੇ ਹਨ ਸਭ ਤੋਂ ਸਸਤੇ ਲੈਪਟਾਪ, ਕੀਮਤ 4 ਹਜ਼ਾਰ ਰੁਪਏ ਤੋਂ ਸ਼ੁਰੂ
ਇਹ ਬਾਜ਼ਾਰ ਦੱਖਣੀ ਦਿੱਲੀ ਵਿੱਚ ਨਹਿਰੂ ਪਲੇਸ ਦੇ ਨਾਮ ਨਾਲ ਮਸ਼ਹੂਰ ਹੈ
।
ਜੋ ਕਿ ਇਲੈਕਟ੍ਰਾਨਿਕ ਵਸਤੂਆਂ ਲਈ ਏਸ਼ੀਆ ਵਿੱਚ ਮਸ਼ਹੂਰ ਹ
ੈ।
ਇਸ ਬਾਜ਼ਾਰ 'ਚ ਕੰਪਿਊਟਰ ਹਾਰਡਵੇਅਰ ਤੋਂ ਲੈਕੇ ਹੋਰ ਡਿਵਾਈਸ ਉਪਲਬਧ ਹਨ।
ਇਸ ਤੋਂ ਇਲਾਵਾ ਇੱਥੇ ਸੈਕਿੰਡ ਹੈਂਡ ਸਾਮਾਨ ਦੀਆਂ ਕਈ ਦੁਕਾਨਾ
ਂ ਹਨ।
ਇੱਥੇ ਸੈਕਿੰਡ ਹੈਂਡ ਲੈਪਟਾਪ 4000 ਰੁਪਏ ਤੱਕ ਮਿਲੇਗਾ।
ਜਦੋਂ ਕਿ ਸਮਾਰਟ ਫ਼ੋਨ 2000 ਰੁਪਏ ਤੋਂ ਮਿਲਣੇ ਸ਼ੁਰੂ ਹੁੰਦੇ ਹਨ।
ਬਾਜ਼ਾਰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।
ਨਹਿਰੂ ਪਲੇਸ ਮਾਰਕੀਟ ਦਾ ਸਭ ਤੋਂ ਨਜ਼ਦੀਕੀ ਮੈਟਰੋ ਸਟੇਸ਼ਨ ਨਹਿਰੂ ਪਲੇਸ ਹੈ।
ਸਵੇਰ ਤੋਂ ਸ਼ਾਮ ਤੱਕ ਇੱਥੇ ਲੋਕਾਂ ਦਾ ਇਕੱਠ ਰਹਿੰਦਾ ਹੈ।