ਹਾਈ ਕੋਲੇਸਟ੍ਰੋਲ ਦਾ ਰਾਮਬਾਣ ਇਲਾਜ ਹਨ ਇਹ ਬੀਜ
ਹਾਈ ਕੋਲੈਸਟ੍ਰੋਲ ਦੀ ਸਮੱਸਿਆ ਅੱਜਕੱਲ੍ਹ ਬਹੁਤ ਵਧ ਗਈ ਹੈ।
ਜੇਕਰ ਕੋਲੈਸਟ੍ਰੋਲ ਵਧ ਜਾਵੇ ਤਾਂ ਖੂਨ ਨਾੜੀਆਂ 'ਚ ਜਮ੍ਹਾ ਹੋ ਜਾਂਦਾ ਹੈ।
ਇਸ ਨਾਲ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧ ਸਕਦਾ ਹੈ
ਆਯੁਰਵੇਦ ਵਿਚ ਅਲਸੀ ਦੇ ਬੀਜ ਕੋਲੈਸਟ੍ਰੋਲ ਲਈ ਰਾਮਬਾਣ ਹਨ
ਇਨ੍ਹਾਂ ਦਾ ਸੇਵਨ ਕਰਨ ਨਾਲ ਬੈਡ ਕੋਲੈਸਟ੍ਰਾਲ ਤੇਜ਼ੀ ਨਾਲ ਘੱਟ ਹ
ੁੰਦਾ ਹੈ।
ਡਾ: ਅਭਿਨਵ ਰਾਜ ਦੇ ਅਨੁਸਾਰ ਰੋਜ਼ ਇਨ੍ਹਾਂ ਬੀਜਾਂ ਨੂੰ ਖਾਣਾ ਚਾਹੀਦਾ ਹੈ
ਸਭ ਤੋਂ ਪਹਿਲਾਂ ਇਨ੍ਹਾਂ ਬੀਜਾਂ ਨੂੰ ਪੀਸ ਕੇ ਪਾਊਡਰ ਬ
ਣਾ ਲਓ।
ਫਿਰ ਖਾਲੀ ਪੇਟ ਇਕ ਚਮਚ ਪਾਊਡਰ ਕੋਸੇ ਪਾਣੀ ਨਾਲ ਖਾਓ।
ਜੇਕਰ ਤੁਸੀਂ ਲੰਬੇ ਸਮੇਂ ਤੱਕ ਅਜਿਹਾ ਕਰਦੇ ਹੋ, ਤਾਂ ਕੋਲੈਸਟ੍
ਰੋਲ ਕੰਟਰੋਲ ਵਿੱਚ ਰਹੇਗਾ।