ਇਸ ਮੌਸਮ ਵਿੱਚ ਨਹੀਂ ਸੁੱਕ ਰਹੇ ਤੁਹਾਡੇ ਕੱਪੜੇ ? ਇਹ ਟਿਪਸ ਕਰੋ ਫੋਲੋ
Yellow Star
Yellow Star
ਸਰਦੀਆਂ ਦੇ ਮੌਸਮ ਵਿੱਚ ਕੱਪੜੇ ਸੁਕਾਉਣਾ ਇੱਕ ਮੁਸ਼ਕਲ ਕੰਮ ਹੈ।
Yellow Star
Yellow Star
ਧੁੱਪ ਨਾ ਨਿਕਲਣ ਕਾਰਨ ਕੱਪੜੇ ਠੀਕ ਤਰ੍ਹਾਂ ਨਾਲ ਨਹੀਂ ਸੁੱਕਦੇ
Yellow Star
Yellow Star
ਤੁਸੀਂ ਕੁਝ ਆਸਾਨ ਤਰੀਕੇ ਅਪਣਾ ਕੇ ਮਿੰਟਾਂ 'ਚ ਕੱਪੜੇ ਸੁਕਾ ਸਕਦੇ ਹ
ੋ।
Yellow Star
Yellow Star
ਤੁਸੀਂ ਕੱਪੜਿਆਂ ਨੂੰ ਪੱਖੇ ਦੇ ਹੇਠਾਂ ਹੈਂਗਰ 'ਚ ਲੈ ਕੇ ਜਲਦੀ ਸੁਕਾ ਸ
ਕਦੇ ਹੋ।
Yellow Star
Yellow Star
ਬਲੋ ਡਰਾਇਰ ਦੀ ਮਦਦ ਨਾਲ ਆਊਟਫਿਟਸ ਨੂੰ ਸੁਕਾਇਆ ਜਾ ਸਕਦਾ ਹੈ।
Yellow Star
Yellow Star
ਕੱਪੜੇ ਧੋਣ ਤੋਂ ਬਾਅਦ ਦੋ ਤਿੰਨ ਵਾਰ ਡਰਾਇਰ ਕਰਨ ਨਾਲ ਜਲਦੀ ਸੁੱਕਦੇ ਹਨ
।
Yellow Star
Yellow Star
ਰੂਮ ਹੀਟਰ ਦੀ ਮਦਦ ਨਾਲ ਵੀ ਕੱਪੜੇ ਸੁਕਾਏ ਜਾ ਸਕਦੇ ਹਨ।
Yellow Star
Yellow Star
ਤੁਸੀਂ ਕੱਪੜੇ ਸੁਕਾਉਣ ਲਈ ਪ੍ਰੈੱਸ ਦੀ ਵਰਤੋਂ ਵੀ ਕਰ ਸਕਦੇ ਹੋ।