ਬਰਸਾਤ ਦੇ ਮੌਸਮ 'ਚ ਇਸ ਚੀਜ਼ ਦਾ ਕਰੋ ਸੇਵਨ, ਬੀਮਾਰੀਆਂ ਰਹਿਣਗੀਆਂ ਦੂਰ 

ਬਰਸਾਤ ਹੁੰਦੇ ਹੀ ਹਰ ਪਾਸੇ ਹਰਿਆਲੀ ਛਾ ਜਾਂਦੀ ਹੈ।

ਇਸ ਮੌਸਮ ਵਿੱਚ ਹਰੀਆਂ ਸਬਜ਼ੀਆਂ ਵੀ ਭਰਪੂਰ ਮਿਲਦੀਆਂ ਹਨ।

ਇਨ੍ਹਾਂ ਵਿੱਚੋਂ ਇੱਕ ਅਰਬੀ ਦੇ ਪੱਤੇ ਹਨ 

ਇਹ ਸੇਹਤ ਲਈ ਲਾਭਦਾਇਕ ਮੰਨੇ ਜਾਂਦੇ ਹਨ।

ਆਯੁਰਵੈਦਿਕ ਡਾ: ਚੰਦਰਪ੍ਰਕਾਸ਼ ਦੀਕਸ਼ਿਤ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਇਸ ਦੇ ਸੇਵਨ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ ਹੈ।

ਫਾਈਬਰ ਨਾਲ ਭਰਪੂਰ ਇਹ ਪੱਤੇ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ।

ਇਹ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੇ ਹਨ

 ਬਰਸਾਤ ਦੇ ਮੌਸਮ ਵਿੱਚ ਇਹ ਮੌਸਮੀ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ