ਦਹੀਂ ਦੇ ਸ਼ੌਕੀਨ... ਖਾਣ ਤੋਂ ਪਹਿਲਾਂ ਜਾਣੋ ਇਹ 5 ਗੱਲਾਂ!

ਗਰਮੀਆਂ ਦੇ ਮੌਸਮ 'ਚ ਲੋਕ ਬੜੇ ਚਾਅ ਨਾਲ ਦਹੀਂ ਖਾਂਦੇ ਹਨ।

ਇਹ ਪ੍ਰੋਟੀਨ, ਕੈਲਸ਼ੀਅਮ ਅਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੁੰਦਾ ਹੈ।

 ਇਹ ਕਈ ਲੋਕਾਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।

ਡਾ: ਨੀਲਮ ਤਿਵਾੜੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਅਸਥਮਾ ਦੇ ਮਰੀਜ਼ਾਂ ਨੂੰ ਦਹੀਂ ਨਹੀਂ ਖਾਣਾ ਚਾਹੀਦਾ।

 ਇਸ ਨਾਲ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਵਧ ਜਾਂਦੀ ਹੈ।

 ਜ਼ਿਆਦਾ ਦਹੀਂ ਖਾਣ ਨਾਲ ਵੀ ਗੈਸ ਹੋ ਸਕਦੀ ਹੈ।

ਕਈ ਵਾਰ ਦਹੀਂ ਖਾਣ ਤੋਂ ਬਾਅਦ ਬਲੋਟਿੰਗ ਵੀ ਹੋ ਜਾਂਦੀ ਹੈ।

 ਜ਼ਿਆਦਾ ਦਹੀਂ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ।