ਇਨ੍ਹਾਂ ਪੱਤਿਆਂ ਦੇ ਇਸਤੇਮਾਲ ਨਾਲ ਕਰੋ ਆਪਣੇ ਸ਼ਰੀਰ ਨੂੰ ਡਿਟਾਕਸ

ਇਨ੍ਹਾਂ ਪੱਤਿਆਂ ਦੇ ਇਸਤੇਮਾਲ ਨਾਲ ਕਰੋ ਆਪਣੇ ਸ਼ਰੀਰ ਨੂੰ ਡਿਟਾਕਸ

ਖ਼ੂਨ ਦੀ ਸਫਾਈ ਕਰ ਗੰਦਗੀ ਬਾਹਰ ਕੱਢੇਗਾ ਇਸ ਪੱਤੇ ਦਾ ਜੂਸ, ਚਮੜੀ ਵੀ ਕਰੇਗੀ ਗਲ਼ੋ।

ਪਪੀਤੇ ਦੇ ਫਲ ਦੀ ਤਰ੍ਹਾਂ ਇਸਦੇ ਪੱਤੇ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਓ, ਜਾਣਦੇ ਹਾਂ ਪਪੀਤੇ ਦੇ ਪੱਤਿਆਂ ਦੇ ਜੂਸ ਦੇ ਫਾਇਦੇ। 

ਡੇਂਗੂ ਬੁਖ਼ਾਰ ’ਚ ਪਪੀਤੇ ਦੇ ਪੱਤੇ ਦਾ ਜੂਸ ਕਾਫ਼ੀ ਫਾਇਦੇਮੰਦ ਹੁੰਦਾ ਹੈ, ਇਹ Platelet count ਵਧਾਉਣ ’ਚ ਵੀ ਮਦਦਗਾਰ ਹੁੰਦਾ ਹੈ। 

ਪਪੀਤੇ ਦੇ ਪੱਤੇ ’ਚ ਮੌਜੂਦ Antimalarial ਗੁਣ ਬਲੱਡ ’ਚ ਮੌਜੂਦ Parasites ਮਲੇਰੀਆ ਨੂੰ ਰੋਕਣ ’ਚ ਮਦਦ ਕਰਦੇ ਹਨ। 

ਪਪੀਤੇ ਦੇ ਪੱਤੇ ਦਾ ਜੂਸ ਪੀਣ ਨਾਲ ਡਾਈਜੇਸ਼ਨ ਸਹੀ ਹੁੰਦਾ ਹੈ, ਇਸਦੇ ਨਾਲ ਹੀ ਗੈਸਟ੍ਰਿਕ ਦੀ ਸਮੱਸਿਆ ਜਾਂ ਗੈਸਟ੍ਰਿਕ ਅਲ਼ਸਰ ’ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਇਹ ਜੂਸ ਸ਼ਰੀਰ ’ਚ ਕੈਲੋਸਟ੍ਰੋਲ ਲੈਵਲ ਨੂੰ ਘੱਟ ਕਰ ਖ਼ੂਨ ਨੂੰ ਸਾਫ਼ ਕਰਦਾ ਹੈ। 

ਤੁਹਾਨੂੰ ਲਿਵਰ ਸਬੰਧੀ ਪਰੇਸ਼ਾਨੀਆਂ ਜਿਵੇਂ ਪੀਲਿਆ, ਲਿਵਰ ਸਿਰੋਸਿਸ ਵਰਗੀਆਂ ਬੀਮਾਰੀਆਂ ਤੋਂ ਬਚਣ ’ਚ ਮਦਦ ਕਰ ਸਕਦਾ ਹੈ।

ਪਪੀਤੇ ਦੇ ਪੱਤੇ ਦਾ ਜੂਸ ਇਮਯੂਨਿਟੀ ਨੂੰ ਵਧਾ ਕੇ ਕਈ ਬੀਮਾਰੀਆਂ ਤੋਂ ਬੱਚਣ ’ਚ ਮਦਦਗਾਰ ਸਿੱਧ ਹੋ ਸਕਦਾ ਹੈ।

ਇਸ ’ਚ ਐਂਟੀ-ਕੈਂਸਰ ਗੁਣ ਮੌਜੂਦ ਹੁੰਦੇ ਹਨ, ਜੋ ਕੈਂਸਰ ਦੇ ਜੋਖ਼ਮ ਨੂੰ ਘਟਾਉਣ ’ਚ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੇ ਹਨ।  

ਪਪੀਤੇ ਦੇ ਪੱਤੇ ’ਚ ਮੌਜੂਦ ਵਿਟਾਮਿਨ C ਅਤੇ E ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ। 

ਪਪੀਤੇ ’ਚ ਪੱਤਿਆਂ ’ਚ ਮੌਜੂਦ ਵਿਟਾਮਿਨ E ਅਤੇ C ਵਾਲਾਂ ਲਈ ਜਰੂਰੀ ਪੌਸ਼ਕ ਤੱਤ ਹੁੰਦੇ ਹਨ, ਇਸਦੇ ਸੇਵਨ ਨਾਲ ਝੜਦੇ ਵਾਲ਼ਾਂ ਲਈ ਸਮੱਸਿਆ ਦੂਰ ਹੋ ਸਕਦੀ ਹੈ। 

ਪਪੀਤੇ ਦੇ ਪੱਤਿਆਂ ਨੂੰ ਪੀਸ ਕੇ ਇਸ ਦੇ ਪੇਸਟ ਨੂੰ ਸਕਾਲਪ ’ਤੇ ਲਗਾ ਕੇ ਮਸਾਜ ਕਰਨ ਨਾਲ ਡੈਂਡ੍ਰਫ਼ ਦੀ ਸਮੱਸਿਆ ਦੂਰ ਹੋ ਸਕਦੀ ਹੈ।