ਸੰਤਰਾ ਖਾਣ ਦੇ ਇਹ ਹਨ ਨੁਕਸਾਨ...
ਸੰਤਰੇ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਜੇਕਰ ਤੁਸੀਂ ਗੈਸਟ੍ਰੋਈਸੋਫੇਜੀਲ ਰਿਫਲਕਸ ਤੋਂ ਪੀੜਤ ਹੋ ਤਾਂ ਸੰਤਰੇ ਦਾ ਸੇਵਨ ਨਾ ਕਰੋ।
ਇਸ ਨਾਲ ਤੁਹਾਡੇ ਪੇਟ ਵਿੱਚ ਜਲਨ ਹੋ ਸਕਦੀ ਹੈ।
ਗਠੀਏ ਜਾਂ ਦਰਦ ਦੀ ਸ
ਮੱਸਿਆ ਤੋਂ ਪੀੜਤ ਹਨ।
ਇਸ ਲਈ ਸੰਤਰੇ ਦਾ ਸੇ
ਵਨ ਸੀਮਤ ਮਾਤਰਾ 'ਚ ਕਰੋ।
ਸੰਤਰਾ ਖਾਣ ਨਾਲ ਦਰਦ
ਅਤੇ ਸੋਜ ਹੋ ਸਕਦੀ ਹੈ।
ਕਿਡਨੀ ਸੰਬੰਧੀ ਸਮੱਸ
ਿਆਵਾਂ ਵਾਲੇ ਲੋਕਾਂ ਨੂੰ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਸੰਤਰੇ ਦੇ ਖੱਟੇ ਹੋਣ
ਕਾਰਨ ਇਸ ਵਿੱਚ ਤੇਜ਼ਾਬ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਇਸ ਦੇ ਸੇਵਨ ਨਾਲ ਬਦ
ਹਜ਼ਮੀ, ਪੇਟ ਵਿਚ ਕੜਵੱਲ ਅਤੇ ਦਸਤ ਦੀ ਸਮੱਸਿਆ ਹੁੰਦੀ ਹੈ।
Fill in some text