ਗਲਤੀ ਨਾਲ ਵੀ ਪਪੀਤੇ ਦੇ ਨਾਲ ਨਾ ਖਾਓ ਇਹ ਚੀਜ਼ਾਂ

ਗਲਤੀ ਨਾਲ ਵੀ ਪਪੀਤੇ ਦੇ ਨਾਲ ਨਾ ਖਾਓ ਇਹ ਚੀਜ਼ਾਂ

ਪਪੀਤਾ ਸਿਹਤ ਲਈ ਕਿੰਨਾ ਫਾਇਦੇਮੰਦ ਹੈ, ਇਹ ਦੱਸਣ ਦੀ ਲੋੜ ਨਹੀਂ ਹੈ।

ਪਪੀਤੇ 'ਚ ਮੌਜੂਦ ਫੈਟ , ਵਿਟਾਮਿਨ, ਖਣਿਜ ਅਤੇ ਖੁਰਾਕੀ ਫਾਈਬਰ ਸਰੀਰ ਨੂੰ ਪੂਰੀ ਤਰ੍ਹਾਂ ਸਿਹਤ ਪ੍ਰਦਾਨ ਕਰਦੇ ਹਨ।

ਪਰ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਪਪੀਤੇ ਨਾਲ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ।

ਪਪੀਤੇ 'ਚ ਨਿੰਬੂ ਦਾ ਰਸ ਮਿਲਾ ਕੇ ਕਦੇ ਵੀ ਨਾ ਖਾਓ। ਅਜਿਹਾ ਕਰਨ ਨਾਲ ਅਨੀਮੀਆ ਦਾ ਖਤਰਾ ਵੱਧ ਜਾਂਦਾ ਹੈ

ਪਪੀਤੇ ਅਤੇ ਦਹੀਂ ਦੇ ਸੁਭਾਅ ਵਿੱਚ ਅੰਤਰ ਹੈ। ਪਪੀਤਾ ਗਰਮ ਸੁਭਾਅ ਦਾ ਹੁੰਦਾ ਹੈ ਜਦਕਿ ਦਹੀਂ ਠੰਡਾ ਹੁੰਦਾ ਹੈ। ਇਸ ਲਈ ਦੋਵੇਂ ਇਕੱਠੇ ਨਾ ਖਾਓ

ਪਪੀਤਾ ਅਤੇ ਟਮਾਟਰ ਦਾ ਮਿਸ਼ਰਣ ਐਸੀਡਿਟੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ।

ਕੀਵੀ ਦਾ ਸਵਾਦ ਵੀ ਖੱਟਾ ਹੁੰਦਾ ਹੈ। ਇਸ ਲਈ ਕਦੇ ਵੀ ਕੀਵੀ ਅਤੇ ਪਪੀਤਾ ਇਕੱਠੇ ਨਾ ਖਾਓ

ਪਪੀਤੇ ਦੇ ਨਾਲ ਦੁੱਧ ਦਾ ਮਿਸ਼ਰਣ ਵੀ ਨੁਕਸਾਨਦੇਹ ਹੈ।ਦੋਵਾਂ ਨੂੰ ਇਕੱਠੇ ਖਾਣ ਨਾਲ ਪੇਟ ਵਿਚ ਸੋਜ ਹੋ ਸਕਦੀ ਹੈ ।

ਪਪੀਤੇ ਦੇ ਨਾਲ ਇਨ੍ਹਾਂ ਦਾ ਸੇਵਨ ਕਰਨਾ ਨੁਕਸਾਨਦੇਹ ਹੈ ਪਰ ਤੁਸੀਂ ਪਪੀਤਾ ਖਾਣ ਦੇ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਖਾ ਸਕਦੇ ਹੋ।