ਗਰਮੀਆਂ 'ਚ ਇਨ੍ਹਾਂ 3 ਸਬਜ਼ੀਆਂ ਤੋਂ ਕਰ ਲਓ ਤੌਬਾ
ਗਰਮੀਆਂ ਦੇ ਮੌਸਮ 'ਚ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ
ਕਰਨਾ ਪੈਂਦਾ ਹੈ।
ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੀ ਖੁਰਾਕ ਦਾ ਧਿਆ
ਨ ਰੱਖਣਾ ਚਾਹੀਦਾ ਹੈ।
ਇਸ ਮੌਸਮ 'ਚ ਤੁਹਾਨੂੰ ਕੁਝ ਸਬਜ਼ੀਆਂ ਤੋਂ ਪਰਹੇਜ਼ ਕਰਨਾ ਚਾਹ
ੀਦਾ ਹੈ
ਪਤੰਜਲੀ ਦੇ ਆਯੁਰਧਾਚਾਰੀਆ ਨੇ ਇਸ ਦੀ ਜਾਣਕਾਰੀ ਦਿੱਤੀ
ਹੈ
ਬੈਂਗਣ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਨਾਲ ਪਾਚਨ ਖ਼ਰਾਬ ਹੋ ਸਕਦਾ
ਹੈ
ਫੁੱਲ ਗੋਭੀ 'ਚ ਸਲਫਰ ਹੁੰਦਾ ਹੈ ਜੋ ਸਰੀਰ ਦੀ ਗਰਮੀ ਨੂੰ ਵਧਾਉਂਦਾ
ਹੈ।
ਇਸ ਨਾਲ ਐਸੀਡਿਟੀ ਅਤੇ ਗੈਸ ਵੀ ਹੋ ਸਕਦੀ
ਹੈ।
ਨਾਲ ਹੀ ਕੋਹੜਾ ਖਾਣ ਨਾਲ food Poisoning ਹੋ ਸਕਦੀ ਹੈ।