ਸੌਣ ਤੋਂ ਪਹਿਲਾਂ ਕਰੋ ਇਹ ਕੰਮ, ਬਿਸਤਰ 'ਤੇ ਲੇਟਦੇ ਹੀ ਆ ਜਾਵੇਗੀ ਨੀਂਦ!

ਅੱਜਕਲ ਜੀਵਨ ਸ਼ੈਲੀ ਬਹੁਤ ਵਿਗੜ ਚੁੱਕੀ ਹੈ।

ਜਿਸ ਕਾਰਨ ਕਈ ਲੋਕ ਇਨਸੌਮਨੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ

ਅਜਿਹੇ 'ਚ ਜੇਕਰ ਤੁਸੀਂ ਇਨਸੌਮਨੀਆ ਦੀ ਸਮੱਸਿਆ ਤੋਂ ਪਰੇਸ਼ਾਨ ਹੋ।

ਇਸ ਲਈ ਸੌਣ ਤੋਂ ਪਹਿਲਾਂ ਇਹ ਕੰਮ ਕਰੋ।

ਸੌਣ ਤੋਂ ਪਹਿਲਾਂ 15-20 ਮਿੰਟ ਸੈਰ ਕਰੋ

ਕੋਸੇ ਪਾਣੀ ਨਾਲ ਇਸ਼ਨਾਨ ਕਰੋ।

ਸੌਣ ਲਈ ਕਮਰੇ 'ਚ ਹਨੇਰਾ ਰੱਖੋ।

ਸੌਣ ਤੋਂ ਪਹਿਲਾਂ ਜ਼ਿਆਦਾ ਪਾਣੀ ਨਾ ਪੀਓ।

ਰਾਤ ਨੂੰ ਫ਼ੋਨ ਜਾਂ ਲੈਪਟਾਪ ਦੀ ਵਰਤੋਂ ਨਾ ਕਰੋ।