ਕੀ ਤੁਸੀਂ ਵੀ ਆਪਣੇ ਫ਼ੋਨ ਨੂੰ ਰਾਤ ਭਰ ਚਾਰਜਿੰਗ 'ਤੇ ਛੱਡ ਦਿੰਦੇ ਹੋ? ਜਾਣੋ ਮਾਹਰ ਨੇ ਕੀ ਕਿਹਾ ?
ਮੋਬਾਈਲ ਫੋਨ ਦੀ ਚਾਰਜਿੰਗ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸਵਾਲ
ਜ਼ਰੂਰ ਉੱਠਦੇ ਹਨ।
ਉਨ੍ਹਾਂ ਸਵਾਲਾਂ ਵਿੱਚੋਂ ਇੱਕ ਇਹ ਹੈ ਕਿ ਕੀ ਫ਼ੋਨ ਨੂੰ ਰਾਤ ਭਰ ਚਾਰਜਿੰਗ 'ਤੇ ਛੱਡਣਾ ਸ
ਹੀ ਹੈ ?
ਮਾਹਿਰਾਂ ਦੀ ਮੰਨੀਏ ਤਾਂ ਰਾਤ ਭਰ ਫੋਨ ਨੂੰ ਚਾਰਜ 'ਤੇ ਛੱਡਣਾ ਬੇਲੋੜਾ ਹੈ।
ਕਿਉਂਕਿ, ਅਜਿਹਾ ਕਰਨ ਨਾਲ ਫੋਨ ਦੀ ਬੈਟਰੀ ਦੀ ਉਮਰ ਘੱਟਦੀ ਹੈ
।
ਦਰਅਸਲ, ਮੋਬਾਈਲ ਫੋਨਾਂ ਨੂੰ ਲਿਥੀਅਮ ਆਇਨ ਬੈਟਰੀ ਤੋਂ ਪਾਵਰ ਮਿਲਦੀ ਹ
ੈ।
ਜ਼ਿਆਦਾ ਚਾਰਜਿੰਗ ਕਾਰਨ ਬੈਟਰੀ ਫਟਣ ਦਾ ਵੀ ਡਰ ਰਹਿੰਦਾ ਹੈ।
ਜੇਕਰ ਤੁਸੀਂ ਅਜਿਹੀ ਸਥਿਤੀ ਤੋਂ ਬਚਣਾ ਚਾਹੁੰਦੇ ਹੋ ਤਾਂ ਓਵਰਚਾਰਜਿੰਗ ਤ
ੋਂ ਬਚੋ
ਇਸਦੇ ਲਈ ਤੁਸੀਂ ਫੋਨ ਦੀ ਬੈਟਰੀ ਨੂੰ 20 ਤੋਂ 80% ਦੇ ਵਿਚਕਾਰ ਰੱਖ ਸ
ਕਦੇ ਹੋ।
ਨਾਲ ਹੀ ਆਫੀਸ਼ੀਅਲ ਚਾਰਜਰ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ