ਕੀ ਤੁਸੀਂ ਵੀ ਚਾਕਲੇਟ ਨੂੰ ਫਰਿੱਜ ਵਿੱਚ ਸਟੋਰ ਕਰਦੇ ਹੋ? ਜਾਣੋ ਇਸ 'ਤੇ ਮਾਹਰ ਨੇ ਕੀ ਕਿਹਾ
ਕੀ ਤੁਹਾਨੂੰ ਆਪਣੀ ਚਾਕਲੇਟ ਨੂੰ ਫਰਿੱਜ ਵਿੱਚ ਰੱਖਣਾ
ਚਾਹੀਦਾ ਹੈ?
ਅਜਿਹੇ ਸਵਾਲ ਕਈ ਸਾਲਾਂ ਤੋਂ ਚਾਕਲੇਟ ਪ੍ਰੇਮੀਆਂ ਦੇ ਮਨਾਂ ਵਿੱਚ ਘੁੰਮ ਰਹੇ ਹਨ।
ਪਰ ਹੁਣ ਇਸ ਸਵਾਲ ਦਾ ਜਵਾਬ ਸਾਹਮਣੇ ਆ ਗਿਆ ਹੈ।
ਲੰਡਨ ਦੀ ਰਹਿਣ ਵਾਲੀ ਮਾਹਿਰ ਸਾਰਾ ਹਾਰਟਨੇਟ ਨੇ ਇਕ ਹੈਰਾਨ ਕਰਨ ਵਾਲੀ ਗੱਲ ਕਹੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਚਾਕਲੇਟ ਨੂੰ ਗਲਤੀ ਨਾਲ ਵੀ ਫਰਿੱਜ 'ਚ ਨਹੀਂ ਰੱਖ
ਣਾ ਚਾਹੀਦਾ।
ਕਿਉਂਕਿ, ਅਜਿਹਾ ਕਰਨ ਨਾਲ ਇਸ ਦੀ ਬਣਤਰ ਅਤੇ ਸੁਆਦ ਪ੍ਰਭਾਵਿਤ ਹੁੰਦਾ ਹ
ੈ।
ਸਾਰਾ ਦੇ ਅਨੁਸਾਰ, ਕਮਰੇ ਦੇ ਤਾਪਮਾਨ 'ਤੇ ਚਾਕਲੇਟ ਦਾ ਸਭ ਤੋਂ ਵਧੀਆ ਆਨੰਦ ਲਿਆ ਜਾ ਸਕਦਾ ਹੈ।
ਦੱਸ ਦਈਏ ਕਿ ਚਾਕਲੇਟ ਨੂੰ ਫਰਿੱਜ 'ਚ ਨਾ ਰੱਖਣ ਦੀ ਸਲਾਹ ਦੇਣ ਵਾਲੀ ਇਕੱਲੀ ਸਾਰਾ ਹੀ ਨਹੀਂ।
ਇਸ ਤੋਂ ਪਹਿਲਾਂ ਵੀ ਕਈ ਮਠਿਆਈ ਮਾਹਿਰਾਂ ਨੇ ਇਸ ਦਾਅਵੇ ਨੂੰ ਸਹੀ ਠਹਿਰਾਇ
ਆ ਹੈ।