ਕਿਉਂ ਭੜਕੇ ਟਰੱਕ ਡਰਾਈਵਰ ?
ਕੇਂਦਰ ਸਰਕਾਰ ਨੇ ਅਪਰਾਧ ਨੂੰ ਲੈ ਕੇ ਨਵੇਂ ਕਾਨੂੰਨ ਬਣਾਏ ਹਨ
ਜੇਕਰ ਕੋਈ ਟਰੱਕ ਜਾਂ ਡੰਪਰ ਚਾਲਕ ਕਿਸੇ ਨੂੰ ਟੱਕਰ ਮਾਰ ਕੇ ਭੱਜਦਾ ਹੈ ਤਾਂ ਉਸ ਨੂੰ 10 ਸਾਲ ਦੀਜੇਲ੍ਹ ਹੋਵੇਗੀ।
ਇਸ ਤੋਂ ਇਲਾਵਾ 7 ਲੱਖ ਰੁਪਏ ਦਾ ਜੁਰਮਾਨਾ ਵੀ ਭਰਨਾ ਹੋਵੇਗਾ।
ਪਹਿਲਾਂ ਮੁਲਜ਼ਮ ਡਰਾਈਵਰ ਨੂੰ ਕੁਝ ਦਿਨਾਂ ਵਿੱਚ ਜ਼ਮਾਨਤ ਮਿਲ ਜਾਂਦੀ ਸੀ।
ਮੁਲਜ਼ਮ ਡਰਾਈਵਰ ਥਾਣੇ ਤੋਂ ਹੀ ਬਾਹਰ ਆ ਜਾਂਦਾ ਸੀ।
ਪੁਰਾਣੇ ਕਾਨੂੰਨ ਵਿੱਚ ਦੋ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਸੀ
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਟਰੱਕ ਡਰਾਈਵਰਾਂ ਵਿੱਚ ਭਾਰੀ ਗੁੱਸਾ ਹੈ।