ਠੰਢ ਦੇ ਮੌਸਮ 'ਚ ਇਸ ਤਰ੍ਹਾਂ ਪੀਓ ਨਿੰਬੂ ਪਾਣੀ, ਇਮਿਊਨਿਟੀ ਹੋਵੇਗੀ ਬੂਸਟ।
Yellow Star
Yellow Star
ਸਰਦੀਆਂ ਦਾ ਮੌਸਮ ਸਿਹਤ ਲਈ ਬਹੁਤ ਚੁਣੌਤੀਪੂਰਨ ਹੁੰਦਾ ਹੈ।
Yellow Star
Yellow Star
ਇਸ ਮੌਸਮ 'ਚ ਵਾਇਰਲ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ
Yellow Star
Yellow Star
ਇਸ ਤੋਂ ਬਚਣ ਲਈ ਨਿੰਬੂ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ।
Yellow Star
Yellow Star
ਡਾਇਟੀਸ਼ੀਅਨ ਕਾਮਿਨੀ ਮੁਤਾਬਕ ਕੋਸੇ ਪਾਣੀ 'ਚ ਨਿੰਬੂ ਨਿਚੋੜ ਲਓ।
Yellow Star
Yellow Star
ਕੋਸੇ ਪਾਣੀ 'ਚ ਨਿੰਬੂ ਮਿਲਾ ਕੇ ਪੀਣ ਨਾਲ ਇਮਿਊਨਿਟੀ ਵਧਦੀ ਹੈ।
Yellow Star
Yellow Star
ਨਿੰਬੂ ਵਿੱਚ ਵਿਟਾਮਿਨ ਸੀ ਸਮੇਤ ਕਈ ਤਾਕਤਵਰ ਪੌਸ਼ਟਿਕ ਤੱਤ ਹੁੰਦੇ ਹ
ਨ।
Yellow Star
Yellow Star
ਠੰਢ ਮੌਸਮ ਵਿੱਚ ਨਿੰਬੂ ਪਾਣੀ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਠੀਕ ਹੋ ਜਾਂਦੀ ਹੈ।
Yellow Star
Yellow Star
ਸਵੇਰੇ-ਸਵੇਰੇ ਨਿੰਬੂ ਪਾਣੀ ਪੀਣ ਨਾਲ ਸਰੀਰ ਡੀਟੌਕਸ ਹੋ ਸਕਦਾ ਹੈ।
Yellow Star
Yellow Star
ਤੁਸੀਂ ਚਾਹੋ ਤਾਂ ਜੀਰੇ ਦੇ ਪਾਣੀ 'ਚ ਨਿੰਬੂ ਮਿਲਾ ਕੇ ਵੀ ਪੀ ਸਕਦ
ੇ ਹੋ।