Tilted Brush Stroke
ਵਿਆਹ ਵਾਲੇ ਦਿਨ ਪੀਓ ਇਹ 6 ਦੇਸੀ ਡ੍ਰਿੰਕ, ਚਮਕ ਜਾਵੇਗੀ ਤੁਹਾਡੀ Skin
Tilted Brush Stroke
ਹਰ ਕੁੜੀ ਆਪਣੇ ਵਿਆਹ ਵਾਲੇ ਦਿਨ ਖੂਬਸੂਰਤ ਦਿਖਣਾ ਚਾਹੁੰਦੀ ਹੈ।
Tilted Brush Stroke
ਜੇਕਰ ਚਮਕਦਾਰ ਅਤੇ ਸਿਹਤਮੰਦ skin ਹੋਵੇ ਤਾਂ ਤੁਹਾਡੀ ਇਹ ਇੱਛਾ ਪੂ
ਰੀ ਹੋ ਸਕਦੀ ਹੈ
Tilted Brush Stroke
ਤੁਹਾਨੂੰ ਵਿਆਹ ਤੋਂ ਪਹਿਲਾਂ ਕੁਝ ਕੁਦਰਤੀ ਸੁਪਰ ਡਰਿੰਕਸ ਪੀਣਾ ਸ਼ੁਰੂ
ਕਰ ਦੇਣਾ ਚਾਹੀਦਾ ਹੈ।
Tilted Brush Stroke
ਖੀਰੇ ਅਤੇ ਐਲੋਵੇਰਾ ਤੋਂ ਤਿਆਰ ਜੂਸ ਪੀਣ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ।
Tilted Brush Stroke
ਟਮਾਟਰ ਦੇ ਜੂਸ ਵਿੱਚ ਮੌਜੂਦ ਲਾਈਕੋਪੀਨ ਚਮੜੀ ਨੂੰ ਯੂਵੀ ਨੁਕਸਾਨ ਤੋਂ ਬਚ
ਾਉਂਦਾ ਹੈ।
Tilted Brush Stroke
ਪਾਲਕ ਅਤੇ ਨਿੰਬੂ ਦਾ ਰਸ ਪੀਣ ਨਾਲ ਚਮੜੀ ਨੂੰ ਡੀਟੌਕਸਫਾਈ ਅਤੇ ਮੁਰੰਮਤ ਕਰਦਾ ਹੈ।
Tilted Brush Stroke
ਐਂਟੀਆਕਸੀਡੈਂਟਸ ਨਾਲ ਭਰਪੂਰ ਅਨਾਰ ਦਾ ਜੂਸ ਚਮੜੀ ਨੂੰ ਜਵਾਨ ਬਣਾਉਂਦਾ ਹੈ।
Tilted Brush Stroke
ਸੰਤਰੇ ਦਾ ਜੂਸ ਪੀਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਅਤੇ ਲਚਕੀਲਾਪਨ ਬਰਕਰਾਰ ਰ
ਹਿੰਦਾ ਹੈ।
Tilted Brush Stroke
ਸੇਬ ਅਤੇ ਕੀਵੀ ਤੋਂ ਤਿਆਰ ਜੂਸ ਪੀਣ ਨਾਲ ਚਮੜੀ ਨੂੰ ਕੁਦਰਤੀ ਚਮਕ ਮਿਲਦੀ ਹੈ।