ਕੀ ਇੱਕ ਕੱਪ ਚਾਹ ਪੀਣ ਨਾਲ ਵਧਦਾ ਹੈ ਭਾਰ ?

ਕੀ ਇੱਕ ਕੱਪ ਚਾਹ ਪੀਣ ਨਾਲ ਵਧਦਾ ਹੈ ਭਾਰ ?

ਸਵੇਰੇ ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ

ਕੁਝ ਲੋਕ ਦਿਨ ਵਿਚ 4-5 ਵਾਰ ਚਾਹ ਪੀਂਦੇ ਹਨ

ਪਰ ਕੀ ਚਾਹ ਪੀਣ ਨਾਲ ਭਾਰ ਵਧਦਾ ਹੈ?

ਚਾਹ ਵਿੱਚ ਕਿੰਨੀ ਕੈਲੋਰੀ ਹੈ ਇਹ ਉਸ ਗੱਲ 'ਤੇ ਨਿਰਭਰ ਕਰਦਾ ਹੈ 

ਚਾਹ ਵਿੱਚ ਕੈਲੋਰੀ ਕੁੱਝ 33 ਤੋਂ 66 ਤੱਕ ਹੁੰਦੀ ਹੈ।

ਬਾਕੀ ਦੁੱਧ ਅਤੇ ਸ਼ੱਕਰ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ

ਰੋਜ਼ਾਨਾ ਘੱਟ ਸ਼ੱਕਰ ਅਤੇ ਘੱਟ ਫੈਟ ਵਾਲੇ ਦੁੱਧ ਵਾਲੀ ਚਾਹ ਪੀਣ ਨਾਲ ਭਾਰ ਨਹੀਂ ਵਧਦਾ।  

ਹਾਈ ਸ਼ੱਕਰ ਅਤੇ ਫੁੱਲ ਕਰੀਮ ਵਾਲੇ ਦੁੱਧ ਵਾਲੀ ਚਾਹ ਭਾਰ ਤੇਜ਼ੀ ਨਾਲ ਵਧਾਉਂਦੀ ਹੈ।

ਜੇਕਰ ਤੁਹਾਨੂੰ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਚਾਹ ਪੀਣ ਦੀ ਆਦਤ ਹੈ ਤਾਂ ਹੁਣੇ ਬਦਲ ਲਓ।

ਅਜਿਹਾ ਇਸ ਲਈ, ਕਿਉਂਕਿ ਭੋਜਨ ਵਿਚਲੇ ਚੰਗੇ ਪੌਸ਼ਟਿਕ ਤੱਤ ਸਰੀਰ ਵਿਚ ਨਹੀਂ ਲੱਗ ਪਾਂਉਂਦੇ ਅਤੇ ਇਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ।