ਕੀ ਤੁਸੀਂ ਸੁਣਿਆ ਹੈ ਕਾਲੇ ਟਮਾਟਰ ਦਾ ਨਾਮ ?
ਕੀ ਤੁਸੀਂ ਸੁਣਿਆ ਹੈ ਕਾਲੇ ਟਮਾਟਰ ਦਾ ਨਾਮ ?
ਜੇਕਰ ਤੁਸੀਂ ਖੇਤੀ ਕਰਕੇ ਮੋਟੀ ਕਮਾਈ ਕਰਨਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਇੱਕ ਬਿਹਤਰ ਬਿਜ਼ਨਸ ਆਈਡੀਆ ਦੇ ਰਹੇ ਹਾਂ।
ਜੇਕਰ ਤੁਸੀਂ ਖੇਤੀ ਕਰਕੇ ਮੋਟੀ ਕਮਾਈ ਕਰਨਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਇੱਕ ਬਿਹਤਰ ਬਿਜ਼ਨਸ ਆਈਡੀਆ ਦੇ ਰਹੇ ਹਾਂ।
ਇਹ ਇੱਕ ਅਜਿਹਾ ਬਿਜ਼ਨੈੱਸ ਹੈ ਜੋ ਭਾਰਤ ਵਿੱਚ ਨਵਾਂ ਹੈ। ਇਸ ਦੀ ਮੰਗ ਵਧਦੀ ਜਾ ਰਹੀ ਹੈ
ਇਹ ਇੱਕ ਅਜਿਹਾ ਬਿਜ਼ਨੈੱਸ ਹੈ ਜੋ ਭਾਰਤ ਵਿੱਚ ਨਵਾਂ ਹੈ। ਇਸ ਦੀ ਮੰਗ ਵਧਦੀ ਜਾ ਰਹੀ ਹੈ
ਅਸੀਂ ਗੱਲ ਕਰ ਰਹੇ ਹਾਂ ਕਾਲੇ ਟਮਾਟਰ ਦੀ ਖੇਤੀ ਦੇ ਬਾਰੇ ਵਿੱਚ ।
ਅਸੀਂ ਗੱਲ ਕਰ ਰਹੇ ਹਾਂ ਕਾਲੇ ਟਮਾਟਰ ਦੀ ਖੇਤੀ ਦੇ ਬਾਰੇ ਵਿੱਚ ।
ਦੱਸ ਦੇਈਏ ਕਿ ਲਾਲ ਟਮਾਟਰ ਤੋਂ ਬਾਅਦ ਹੁਣ ਕਾਲੇ ਟਮਾਟਰਾਂ ਨੇ ਵੀ ਬਾਜ਼ਾਰ 'ਚ ਦਸਤਕ ਦੇ ਦਿੱਤੀ ਹੈ। ਆਪਣੀ ਵੱਖਰੀ ਪਛਾਣ ਰੱਖਣ ਵਾਲੇ ਇਸ ਟਮਾਟਰ ਨੂੰ ਲੋਕ ਬੇਸਬਰੀ ਨਾਲ ਲੈ ਰਹੇ ਹਨ।
ਦੱਸ ਦੇਈਏ ਕਿ ਲਾਲ ਟਮਾਟਰ ਤੋਂ ਬਾਅਦ ਹੁਣ ਕਾਲੇ ਟਮਾਟਰਾਂ ਨੇ ਵੀ ਬਾਜ਼ਾਰ 'ਚ ਦਸਤਕ ਦੇ ਦਿੱਤੀ ਹੈ। ਆਪਣੀ ਵੱਖਰੀ ਪਛਾਣ ਰੱਖਣ ਵਾਲੇ ਇਸ ਟਮਾਟਰ ਨੂੰ ਲੋਕ ਬੇਸਬਰੀ ਨਾਲ
ਲੈ ਰਹੇ ਹਨ।
ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੀ ਵਰਤੋਂ ਕੈਂਸਰ ਦੇ ਇਲਾਜ 'ਚ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਟਮਾਟਰ ਕਈ ਬੀਮਾਰੀਆਂ ਨਾਲ ਲੜਨ ਵਿੱਚ ਵੀ ਕਾਰਗਰ ਹੈ।
ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੀ ਵਰਤੋਂ ਕੈਂਸਰ ਦੇ ਇਲਾਜ 'ਚ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਟਮਾਟਰ ਕਈ ਬੀਮਾਰੀਆਂ ਨਾਲ ਲੜਨ ਵਿੱਚ ਵੀ ਕਾਰਗਰ ਹੈ।
ਕਾਲੇ ਟਮਾਟਰ ਨੂੰ ਅੰਗਰੇਜ਼ੀ ਵਿੱਚ Indigo Rose Tomato ਕਹਿੰਦੇ ਹਨ। ਇਸ ਦੀ ਸ਼ੁਰੂਆਤ ਇੰਗਲੈਂਡ ਵਿੱਚ ਹੋਈ ਸੀ
ਕਾਲੇ ਟਮਾਟਰ ਨੂੰ ਅੰਗਰੇਜ਼ੀ ਵਿੱਚ Indigo Rose Tomato ਕਹਿੰਦੇ ਹਨ। ਇਸ ਦੀ ਸ਼ੁਰੂਆਤ ਇੰਗਲੈਂਡ ਵਿੱਚ ਹੋਈ ਸੀ
ਇਸ ਦੀ ਕਾਸ਼ਤ ਦਾ ਸਿਹਰਾ ਰੇ ਬਰਾਊਨ ਨੂੰ ਜਾਂਦਾ ਹੈ। ਰੇ ਬ੍ਰਾਊਨ ਨੇ ਜੈਨੇਟਿਕ ਮਿਊਟੇਸ਼ਨ ਰਾਹੀਂ ਕਾਲੇ ਟਮਾਟਰਾਂ ਨੂੰ ਤਿਆਰ ਕੀਤਾ ਸੀ।
ਇਸ ਦੀ ਕਾਸ਼ਤ ਦਾ ਸਿਹਰਾ ਰੇ ਬਰਾਊਨ ਨੂੰ ਜਾਂਦਾ ਹੈ। ਰੇ ਬ੍ਰਾਊਨ ਨੇ ਜੈਨੇਟਿਕ ਮਿਊਟੇਸ਼ਨ ਰਾਹੀਂ ਕਾਲੇ ਟਮਾਟਰਾਂ ਨੂੰ ਤਿਆਰ ਕੀਤਾ ਸੀ।
ਕਾਲੇ ਟਮਾਟਰ ਦੀ ਕਾਸ਼ਤ ਵਿੱਚ ਮਿਲੀ ਸਫਲਤਾ ਤੋਂ ਬਾਅਦ ਹੁਣ ਭਾਰਤ ਵਿੱਚ ਵੀ ਕਾਲੇ ਟਮਾਟਰ ਦੀ ਖੇਤੀ ਸ਼ੁਰੂ ਹੋ ਗਈ ਹੈ। ਇਸ ਨੂੰ ਯੂਰਪ ਦੇ ਬਾਜ਼ਾਰ ਵਿੱਚ 'ਸੁਪਰਫੂਡ' ਕਹਿੰਦੇ ਹਨ
ਕਾਲੇ ਟਮਾਟਰ ਦੀ ਕਾਸ਼ਤ ਵਿੱਚ ਮਿਲੀ ਸਫਲਤਾ ਤੋਂ ਬਾਅਦ ਹੁਣ ਭਾਰਤ ਵਿੱਚ ਵੀ ਕਾਲੇ ਟਮਾਟਰ ਦੀ ਖੇਤੀ ਸ਼ੁਰੂ ਹੋ ਗਈ ਹੈ। ਇਸ ਨੂੰ ਯੂਰਪ ਦੇ ਬਾਜ਼ਾਰ ਵਿੱਚ 'ਸੁਪਰਫ
ੂਡ' ਕਹਿੰਦੇ ਹਨ
ਇੰਡੀਗੋ ਰੋਜ਼ ਰੈੱਡ ਅਤੇ ਬੇਂਗਨੀ ਟਮਾਟਰ ਦੇ ਬੀਜਾਂ ਨੂੰ ਮਿਲਾ ਕੇ ਨਵਾਂ ਬੀਜ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਹਾਈਬ੍ਰਿਡ ਟਮਾਟਰ ਪੈਦਾ ਹੋਇਆ ਹੈ।
ਇੰਡੀਗੋ ਰੋਜ਼ ਰੈੱਡ ਅਤੇ ਬੇਂਗਨੀ ਟਮਾਟਰ ਦੇ ਬੀਜਾਂ ਨੂੰ ਮਿਲਾ ਕੇ ਨਵਾਂ ਬੀਜ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਹਾਈਬ੍ਰਿਡ ਟਮਾਟਰ ਪੈਦਾ ਹੋਇਆ
ਹੈ।
ਇੰਗਲੈਂਡ ਦੀ ਤਰ੍ਹਾਂ ਭਾਰਤ ਦਾ ਜਲਵਾਯੂ ਵੀ ਕਾਲੇ ਟਮਾਟਰਾਂ ਲਈ ਬਿਹਤਰ ਹੈ। ਇਸ ਦੀ ਖੇਤੀ ਵੀ ਲਾਲ ਟਮਾਟਰ ਵਾਂਗ ਕੀਤੀ ਜਾਂਦੀ ਹੈ।
ਇੰਗਲੈਂਡ ਦੀ ਤਰ੍ਹਾਂ ਭਾਰਤ ਦਾ ਜਲਵਾਯੂ ਵੀ ਕਾਲੇ ਟਮਾਟਰਾਂ ਲਈ ਬਿਹਤਰ ਹੈ। ਇਸ ਦੀ ਖੇਤੀ ਵੀ ਲਾਲ ਟਮਾਟਰ ਵਾਂਗ ਕੀਤੀ ਜਾਂਦੀ ਹੈ।
ਇਸ ਦੀ ਕਾਸ਼ਤ ਲਈ ਪਾਣੀ ਦਾ ਵਧੀਆ ਨਿਕਾਸ ਹੋਣਾ ਬਹੁਤ ਜ਼ਰੂਰੀ ਹੈ। ਜਦੋਂਕਿ ਜ਼ਮੀਨ ਦੀ ਪੀ.ਐੱਚ. ਮੁੱਲ 6-7 ਦੇ ਵਿਚਕਾਰ ਹੋਣਾ ਚਾਹੀਦਾ ਹੈ
ਇਸ ਦੀ ਕਾਸ਼ਤ ਲਈ ਪਾਣੀ ਦਾ ਵਧੀਆ ਨਿਕਾਸ ਹੋਣਾ ਬਹੁਤ ਜ਼ਰੂਰੀ ਹੈ। ਜਦੋਂਕਿ ਜ਼ਮੀਨ ਦੀ ਪੀ.ਐੱਚ. ਮੁੱਲ 6-7 ਦੇ ਵਿਚਕਾ
ਰ ਹੋਣਾ ਚਾਹੀਦਾ ਹੈ
ਕਾਲੇ ਟਮਾਟਰ ਦੀ ਕਾਸ਼ਤ ਵਿੱਚ ਕਰੀਬ ਉਨ੍ਹਾਂ ਹੀ ਖਰਚ ਆਉਂਦਾ ਹੈ ਜਿੰਨਾ ਲਾਲ ਟਮਾਟਰ ਦੀ ਕਾਸ਼ਤ ਕਰਨ ਲਈ ਪੈਸੇ ਲੱਗਦੇ ਹਨ?
ਕਾਲੇ ਟਮਾਟਰ ਦੀ ਕਾਸ਼ਤ ਵਿੱਚ ਕਰੀਬ ਉਨ੍ਹਾਂ ਹੀ ਖਰਚ ਆਉਂਦਾ ਹੈ ਜਿੰਨਾ ਲਾਲ ਟਮਾਟਰ ਦੀ ਕਾਸ਼ਤ ਕਰਨ ਲਈ ਪੈਸੇ ਲੱਗਦੇ ਹਨ?