ਇਮਿਊਨਿਟੀ ਵਧਾਉਣ ਲਈ ਖਾਓ ਇਹ ਫਲ
ਅਮਰੂਦ ਦੇ ਪੱਤੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ।
ਇਸ 'ਚ ਮੌਜੂਦ ਮਿਨਰਲਸ ਅਤੇ ਵਿਟਾਮਿਨ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦੇ
ਹਨ।
ਕੈਲੋਰੀ ਘੱਟ ਅਤੇ ਫਾਈਬਰ ਨਾਲ ਭਰਪੂਰ ਅਮਰੂਦ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਇਹ ਫਲ ਸ਼ੂਗਰ, ਭਾਰ ਘਟਾਉਣ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ
ਕਰਦਾ ਹੈ।
ਇਸ ਵਿੱਚ ਵਿਟਾਮਿਨ ਬੀ3 ਅਤੇ ਵਿਟਾਮਿਨ ਬੀ6 ਹੁੰਦਾ ਹੈ।
ਇਹ ਦਿਮਾਗ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦੇ ਹਨ।
ਇਸ 'ਚ ਮੌਜੂਦ ਐਂਟੀਆਕਸੀਡੈਂਟ ਚਮੜੀ ਨੂੰ ਝੁਰੜੀਆਂ ਤੋਂ ਬਚਾਉਂਦੇ ਹਨ।
ਵਿਟਾਮਿਨ ਏ ਅੱਖਾਂ ਲਈ ਵੀ ਫਾਇਦੇਮੰਦ ਪਾਇਆ ਜਾਂਦਾ ਹੈ।
ਇਸ 'ਚ ਮੌਜੂਦ ਵਿਟਾਮਿਨ ਸੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ
ਵਧਾਉਂਦਾ ਹੈ।